ਸ਼੍ਰੀਨਗਰ, 14 ਫਰਵਰੀ – ਜੰਮੂ ਕਸ਼ਮੀਰ ਦੇ ਅਵੰਤੀਪੁਰਾ ਵਿਚ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ ਵਿਚ 12 ਜਵਾਨ ਸ਼ਹੀਦ ਹੋ ਗਏ।
ਜਾਣਕਾਰੀ ਅਨੁਸਾਰ ਅੱਤਵਾਦੀਆਂ ਨੇ ਸੀਆਰਪੀਐਫ ਜਵਾਨਾਂ ਦੇ ਕਾਫਿਲੇ ਉਤੇ ਆਈ.ਈ.ਡੀ ਹਮਲਾ ਕੀਤਾ, ਜਿਸ ਵਿਚ 12 ਜਵਾਨ ਸ਼ਹੀਦ ਹੋ ਗਏ।
ਅੱਤਵਾਦੀ ਸੰਗਠਨ ਲਸ਼ਕਰੇ ਤੋਇਬਾ ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਹੈ।