ਚੰਡੀਗੜ੍ਹ, 14 ਫਰਵਰੀ – ਬੁਢਲਾਡਾ ਤੋਂ ‘ਆਪ’ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਵੱਲੋਂ ਵੀਰਵਾਰ ਨੂੰ ਵਿਧਾਨ ਸਭਾ ‘ਚ ਬੋਹਾ ਰਜਵਾਹਾ ਦੇ ਮਾਇਨਰਾਂ ਦੀ ਭੰਨ-ਤੋੜ ਕਰਨ ਅਤੇ ਮੋਘੇ ਚੌੜੇ ਕਰਨ ਦਾ ਮਾਮਲਾ ਉਠਾਇਆ।
ਪ੍ਰਿੰਸੀਪਲ ਬੁੱਧਰਾਮ ਦੇ ਸਵਾਲ ਦੇ ਜਵਾਬ ‘ਚ ਸਿੰਚਾਈ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆਂ ਨੇ ਦੱਸਿਆ ਕਿ ਬੋਹਾ ਰਜਵਾਹੇ ਦੀਆਂ ਮਾਇਨਰਜ਼ 6 ਅਤੇ 8 ਦੇ ਹੈੱਡ ਰੈਗੂਲੇਟਰ ਨਾਲ ਭੰਨ-ਤੋੜ ਕਰਨ ਵਾਲੇ ਦੋਸ਼ੀਆਂ ਵਿਰੁੱਧ ਉਪ ਮੰਡਲ ਅਫ਼ਸਰ ਬੁਢਲਾਡਾ ਵੱਲੋਂ ਬੋਹਾ ਥਾਣੇ ਨੂੰ ਪਰਚਾ ਦਰਜ ਕਰਨ ਲਈ ਲਿਖ ਦਿੱਤਾ ਗਿਆ ਹੈ।
ਸੜਕ ਕਿਨਾਰੇ ਸੁੱਤੇ ਪਏ ਲੋਕਾਂ ‘ਤੇ ਤੇਜ਼ ਰਫਤਾਰ ਕਾਰ ਦੀ ਲਪੇਟ ‘ਚ ਆਉਣ ਕਾਰਨ 3 ਦੀ ਮੌਤ, 8 ਜ਼ਖਮੀ
ਸੜਕ ਕਿਨਾਰੇ ਸੁੱਤੇ ਪਏ ਲੋਕਾਂ 'ਤੇ ਤੇਜ਼ ਰਫਤਾਰ ਕਾਰ ਦੀ ਲਪੇਟ 'ਚ ਆਉਣ ਕਾਰਨ 3 ਦੀ ਮੌਤ, 8 ਜ਼ਖਮੀ ...