ਮਮਤਾ ਬੈਨਰਜੀ ਨੇ ਖਤਮ ਕੀਤਾ ਧਰਨਾ

24

ਕੋਲਕਾਤਾ, 5 ਫਰਵਰੀ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ 3 ਦਿਨਾਂ ਤੋਂ ਚੱਲ ਰਿਹਾ ਆਪਣਾ ਧਰਨਾ ਅੱਜ ਖਤਮ ਕਰ ਦਿੱਤਾ।