ਨਵੀਂ ਦਿੱਲੀ, 1 ਫਰਵਰੀ : ਮੋਦੀ ਸਰਕਾਰ ਦਾ ਅੰਤਿਮ ਬਜਟ ਪੇਸ਼ ਕਰਦਿਆਂ ਪਿਉਸ਼ ਗੋਇਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਲੱਕ ਤੋੜ ਮਹਿੰਗਾਈ ਦਾ ਕਮਰ ਹੀ ਤੋੜ ਦਿੱਤੀ।

ਉਹਨਾਂ ਕਿਹਾ ਕਿ ਸਰਕਾਰੀ ਬੈਂਕਾਂ ਦੀ ਵਿੱਤੀ ਸਥਿਤੀ ਮਜਬੂਤ ਬਣਾਉਣ ਲਈ 2.6 ਲੱਖ ਕਰੋੜ ਖਰਚੇ ਗਏ.

ਉਹਨਾਂ ਕਿਹਾ ਕਿ ਭਾਰਤ ਦੀ ਅਰਥ ਵਿਵਸਥਾ ਮਜਬੂਤ ਹੋਈ ਹੈ ਅਤੇ ਕਿਸਾਨਾਂ ਦੀ ਆਮਦਨੀ ਵਧੀ ਹੈ. ਇਸ ਤੋਂ ਇਲਾਵਾ 22 ਫਸਲਾਂ ਦਾ ਘੱਟੋ ਘੱਟ ਸਮਰਥਨ ਮੁਲ ਵਧਾਇਆ ਗਿਆ ਹੈ.

ਦੇਸ਼ ਵਿਚ ਲਗਪਗ 5.45 ਲੱਖ ਪਿੰਡ ਖੁਲੇ ਵਿਚ ਸ਼ੌਚ ਤੋਂ ਮੁਕਤ ਹੋਏ ਹਨ.