<h4><img class="alignnone size-full wp-image-1028" src="https://wishavwarta.in/wp-content/uploads/2017/08/congress-symbol.png" alt="" width="275" height="183" /></h4> <h4>ਨਵੀਂ ਦਿੱਲੀ, 31 ਜਨਵਰੀ – ਰਾਜਸਥਾਨ ਦੇ ਰਾਮਗੜ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਕਾਂਗਰਸ ਨੇ ਵੱਡੀ ਜਿੱਤ ਦਰਜ ਕੀਤੀ ਹੈ। ਕਾਂਗਰਸ ਦੀ ਸਫੀਆ ਜੁਬੈਰ ਖਾਨ ਨੇ ਭਾਜਪਾ ਦੇ ਉਮੀਦਵਾਰ ਨੂੰ 12 ਹਜਾਰ ਤੋਂ ਵੱਧ ਵੋਟਾਂ ਨਾਲ ਮਾਤ ਦਿੱਤੀ.</h4> <h4>ਇਸ ਦੌਰਾਨ ਹਰਿਆਣਾ ਦੀ ਜੀਂਦ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ.</h4> <h4>ਇਥੇ 11ਵੇਂ ਰਾਊਂਡ ਦੀ ਗਿਣਤੀ ਤੋਂ ਬਾਅਦ ਭਾਜਪਾ ਅੱਗੇ ਚੱਲ ਰਹੀ ਹੈ।</h4>