ਆਸਟ੍ਰੇਲੀਆਈ ਕ੍ਰਿਕਟ ਟੀਮ ਦਾ ਭਾਰਤ ਦੌਰਾ ਅਗਲੇ ਮਹੀਨੇ, ਮੋਹਾਲੀ ਸਮੇਤ 5 ਥਾਵਾਂ ‘ਤੇ ਹੋਣਗੇ ਵਨਡੇ ਮੈਚ

29

ਨਵੀਂ ਦਿੱਲੀ, 10 ਜਨਵਰੀ – ਬੀਸੀਸੀਆਈ ਨੇ ਅੱਜ ਆਸਟ੍ਰੇਲੀਆ ਦੇ ਭਾਰਤ ਦੌਰੇ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਟੀਮ ਇਸ ਸਮੇਂ ਆਸਟ੍ਰੇਲੀਆ ਦੌਰੇ ਉਤੇ ਹੈ ਅਤੇ ਅਗਲੇ ਮਹੀਨੇ ਆਸਟ੍ਰੇਲੀਆ ਦੀ ਟੀਮ ਭਾਰਤ ਦਾ ਦੌਰਾ ਕਰੇਗੀ।

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 2 ਟੀ-20 ਅਤੇ 5 ਵਨਡੇ ਮੈਚ ਹੋਣਗੇ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਵਨਡੇ ਮੈਚ ਮੋਹਾਲੀ ਦੇ ਪੀਸੀਏ ਸਟੇਡੀਅਮ ਵਿਚ 10 ਮਾਰਚ ਨੂੰ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਬਾਕੀ ਮੈਚਾਂ ਦੀ ਸੂਚੀ ਇਸ ਪ੍ਰਕਾਰ ਹੈ-

Australia’s Tour of India

Sr. No.

Date

Match

Venue

1

24th February

1st T20I

Bengaluru

2

27th February

2nd T20I

Visakhapatnam

3

2nd March

1st ODI

Hyderabad

4

5th March

2nd ODI

Nagpur

5

8th March

3rd ODI

Ranchi

6

10th March

4th ODI

Mohali

7

13th March

5th ODI

Delhi

The series will comprise two T20Is that will start at 7.00 PM IST and five ODIs, which will start from 1:30 PM IST.