ਨਵੇਂ ਸਾਲ ਮੌਕੇ ਪੈਟਰੋਲ-ਡੀਜ਼ਲ ਹੋਰ ਸਸਤਾ ਹੋੋਇਆ

108

pe

ਨਵੀਂ ਦਿੱਲੀ, 1 ਜਨਵਰੀ  – ਨਵੇਂ ਸਾਲ ਦੀ ਸ਼ੁਰੂਆਤ ਹੁੰਦਿਆਂ ਹੀ ਪੈਟਰੋਲ-ਡੀਜਲ ਦੀਆਂ ਕੀਮਤਾਂ ਘਟਣੀਆਂ ਸ਼ੁਰੂ ਹੋ ਗਈਆਂ ਹਨ। ਚੰਡੀਗੜ੍ਹ ਵਿਚ ਪੈਟਰੋਲ ਅੱਜ 17 ਪੈਸੇ ਸਸਤਾ ਹੋ ਕੇ 62.92 ਰੁ. ਪ੍ਰਤੀ ਲੀਟਰ ਅਤੇ ਡੀਜਲ 18 ਪੈਸੇ ਦੀ ਗਿਰਾਵਟ ਨਾਲ 59.67 ਰੁ. ਪ੍ਰਤੀ ਲੀਟਰ ਉਤੇ ਪਹੁੰਚ ਗਿਆ।

ਇਸੇ ਤਰ੍ਹਾਂ ਜਲੰਧਰ ਵਿਚ ਪੈਟਰੋਲ 7 ਪੈਸੇ ਦੀ ਕਟੌਤੀ ਨਾਲ 73.73 ਅਤੇ ਡੀਜਲ 9 ਪੈਸੇ ਦੀ ਕਟੌਤੀ ਨਾਲ 62.75 ਰੁ. ਪ੍ਰਤੀ ਲੀਟਰ ਉਤੇ ਪਹੁੰਚ ਗਿਆ।