ਨਵੀਂ ਦਿੱਲੀ, 28 ਦਸੰਬਰ – ਕੇਂਦਰੀ ਮੰਤਰੀ ਮੰਡਲ ਨੇ ਭਾਰਤੀ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ਨੂੰ ਅੱਜ ਮਨਜੂਰੀ ਦਿੱਤੀ। ਇਸ ਪ੍ਰੋਗਰਾਮ ਉਤੇ ਲਗਪਗ 10 ਹਜਾਰ ਕਰੋੜ ਰੁਪਏ ਦਾ ਖਰਚ ਆਵੇਗਾ।
ਪੁਲਾੜ ਵਿਚ ਘੱਟੋ ਘੱਟ 7 ਦਿਨਾਂ ਲਈ 3 ਚਾਲਕ ਦਲ ਨੂੰ ਲਿਜਾਇਆ ਜਾਵੇਗਾ। ਇਸ ਪ੍ਰਾਜੈਕਟ ਨੂੰ ਪੁਲਾੜ ਖੇਤਰ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
कैबिनेट ने भारतीय मानव अंतरिक्ष उड़ान कार्यक्रम को मंजूरी दी, अंतरिक्ष में 10 हजार करोड़ रुपये की लागत से कम से कम 7 दिनों के लिए 3 सदस्य चालक दल ले जाने वाला कार्यक्रम #Gaganyaan @rsprasad @isro @IndiaDST @DrJitendraSingh pic.twitter.com/BhwI3wT6WB
— पीआईबी हिंदी (@PIBHindi) December 28, 2018