ਪੈਟਰੋਲ-ਡੀਜ਼ਲ ਹੋਰ ਸਸਤਾ ਹੋਇਆ

145

ਚੰਡੀਗੜ/ਨਵੀਂ ਦਿੱਲੀ, 28 ਦਸੰਬਰ – ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਮੁੜ ਤੋਂ ਗਿਰਾਵਟ ਦਰਜ ਕੀਤੀ ਗਈ। ਚੰਡੀਗੜ ਵਿਚ ਪੈਟਰੋਲ ਜਿਥੇ 17 ਪੈਸੇ ਦੀ ਗਿਰਾਵਟ ਨਾਲ 65.76 ਰੁ. ਪ੍ਰਤੀ ਲੀਟਰ ਹੋ ਗਿਆ, ਉਥੇ 13 ਪੈਸੇ ਦੀ ਗਿਰਾਵਟ ਨਾਲ ਡੀਜਲ 60.58 ਰੁ. ਪ੍ਰਤੀ ਲੀਟਰ ਹੋ ਗਿਆ।

ਇਸੇ ਤਰਾਂ ਪਟਿਆਲਾ ਵਿਚ ਪੈਟਰੋਲ 7 ਪੈਸੇ ਦੀ ਗਿਰਾਵਟ ਨਾਲ 75.07 ਰੁ. ਪ੍ਰਤੀ ਲੀਟਰ ਹੋ ਗਿਆ, ਉਥੇ 03 ਪੈਸੇ ਦੀ ਗਿਰਾਵਟ ਨਾਲ ਡੀਜਲ 64.05 ਰੁ. ਪ੍ਰਤੀ ਲੀਟਰ ਹੋ ਗਿਆ।