ਆਰ.ਬੀ.ਆਈ ਨੇ ਵਿਆਜ ਦਰ ‘ਚ ਨਹੀਂ ਕੀਤਾ ਕੋਈ ਬਦਲਾਅ

24

ਨਵੀਂ ਦਿੱਲੀ, 5 ਦਸੰਬਰ : ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਨੇ ਵਿਆਜ ਦਰ ‘ਚ ਕੋਈ ਬਦਲਾਅ ਨਹੀਂ ਕੀਤਾ। ਰੇਪੋ ਰੇਟ 6.5 ਫੀਸਦੀ ਅਤੇ ਰਿਵਰਸ ਰੇਪੋ ਰੇਟ 6.25 ਫੀਸਦੀ ਰਹੇਗੀ।