ਹੈਦਰਾਬਾਦ, 12 ਅਕਤੂਬਰ – ਹੈਦਰਾਬਾਦ ਟੈਸਟ ਵਿਚ ਵੈਸਟ ਇੰਡੀਜ਼ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ 7 ਵਿਕਟਾਂ ਉਤੇ 295 ਦੌੜਾਂ ਬਣ ਲਈਆਂ ਸਨ। ਵੈਸਟ ਇੰਡੀਜ ਦੇ ਰੋਸਟਨ ਚੇਸ 98 ਦੌੜਾਂ ਉਤੇ ਨਾਬਾਦ ਹਨ।
ਦੂਸਰੇ ਪਾਸੇ ਭਾਰਤ ਵਲੋਂ ਉਮੇਸ਼ ਯਾਦਵ ਅਤੇ ਕੁਲਦੀਪ ਯਾਦਵ ਨੇ 3-3 ਵਿਕਟਾਂ ਅਤੇ ਅਸ਼ਵਿਨ ਨੇ 1 ਵਿਕਟ ਹਾਸਿਲ ਕੀਤੀ।