ਸੈਂਸੈਕਸ 760 ਅੰਕਾਂ ਦੀ ਗਿਰਾਵਟ ਨਾਲ 34 ਹਜ਼ਾਰ ‘ਤੇ ਪਹੁੰਚਿਆ

41

ਮੁੰਬਈ, 11 ਅਕਤੂਬਰ – ਸੈਂਸੈਕਸ ਵਿਚ ਅੱਜ 759.74 ਅੰਕਾਂ ਦੀ ਗਿਰਾਵਟ ਨਾਲ 34,001.15 ਅੰਕਾਂ ਉਤੇ ਬੰਦ ਹੋਇਆ।

ਇਸ ਤੋਂ ਇਲਾਵਾ 225.45 ਅੰਕਾਂ ਦੀ ਭਾਰੀ ਗਿਰਾਵਟ ਨਾਲ 10,234.65 ਉਤੇ ਬੰਦ ਹੋਇਆ।