ਪੈਟਰੋਲ-ਡੀਜ਼ਲ ਹੋਇਆ ਹੋਰ ਮਹਿੰਗਾ

43

ਨਵੀਂ ਦਿੱਲੀ 10 ਅਕਤੂਬਰ – ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਉਛਾਲ ਜਾਰੀ ਹੈ।

ਅੱਜ ਚੰਡੀਗੜ੍ਹ ਵਿਚ ਪੈਟਰੋਲ ਵਿਚ ਕੋਈ ਵਾਧਾ ਦਰਜ ਨਹੀਂ ਕੀਤਾ ਗਿਆ, ਜਦਕਿ  ਡੀਜ਼ਲ 23 ਪੈਸੇ ਵਾਧੇ ਨਾਲ 70.75 ਰੁ. ਪ੍ਰਤੀ ਲੀਟਰ ਉਤੇ ਪਹੁੰਚ ਗਿਆ।

ਲੁਧਿਆਣਾ ਵਿਚ ਪੈਟਰੋਲ 6 ਪੈਸੇ ਦੇ ਵਾਧੇ ਨਾਲ 87.95 ਰੁ. ਪ੍ਰਤੀ ਲੀਟਰ ਅਤੇ ਡੀਜ਼ਲ 29 ਪੈਸੇ ਦੇ ਵਾਧੇ ਨਾਲ 74.41 ਰੁ. ਪ੍ਰਤੀ ਲੀਟਰ ਹੋ ਗਿਆ।