ਸੈਂਸੈਕਸ ਵਿਚ 300 ਅੰਕਾਂ ਦਾ ਵਾਧਾ

16

ਮੁੰਬਈ, 1 ਅਕਤੂਬਰ – 299 ਅੰਕਾਂ ਦੇ ਵਾਧੇ ਨਾਲ ਸੈਂਸੈਕਸ 36,526.14 ਅੰਕਾਂ ਉਤੇ ਬੰਦ ਹੋਇਆ।

ਜਦੋਂ ਕਿ ਨਿਫਟੀ ਵਿਚ 77.85 ਅੰਕਾਂ ਦੇ ਵਾਧੇ ਨਾਲ 11,008.30 ਉਤੇ ਪਹੁੰਚ ਗਿਆ।