<img class="alignnone size-medium wp-image-4154" src="https://wishavwarta.in/wp-content/uploads/2017/10/sensex-up-pic-300x225.jpg" alt="" width="300" height="225" /> ਮੁੰਬਈ 30 ਜੁਲਾਈ - ਸ਼ੇਅਰ ਬਾਜ਼ਾਰ ਅੱਜ 157.55 ਅੰਕਾਂ ਦੇ ਉਛਾਲ ਨਾਲ 37,494.40 ਅੰਕਾਂ ’ਤੇ ਪਹੁੰਚ ਕੇ ਬੰਦ ਹੋਇਆ। ਇਸ ਤੋਂ ਇਲਾਵਾ ਨਿਫਟੀ 41.20 ਅੰਕਾਂ ਦੇ ਵਾਧੇ ਨਾਲ 11,319.15 ਅੰਕਾਂ ਤੇ ਬੰਦ ਹੋਇਆ।