<img class="alignnone size-medium wp-image-1128" src="https://wishavwarta.in/wp-content/uploads/2017/08/rbi-300x192.jpg" alt="" width="300" height="192" /> ਨਵੀਂ ਦਿੱਲੀ 6 ਜੂਨ - ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਨੇ ਅੱਜ ਰੇਪੋ ਰੇਟ ਵਿਚ 0.25 ਫੀਸਦੀ ਵਾਧਾ ਕਰ ਦਿੱਤਾ ਹੈ। ਰਿਵਰਸ ਰੇਪੋ ਰੇਟ ਵਿਚ ਵੀ 0.25 ਫੀਸਦੀ ਵਾਧਾ ਕੀਤਾ ਗਿਆ ਹੈ।