<img class="alignnone size-medium wp-image-675" src="https://wishavwarta.in/wp-content/uploads/2017/08/sensex-down-300x180.jpg" alt="" width="300" height="180" /> ਮੁੰਬਈ 29 ਮਈ - ਸ਼ੇਅਰ ਬਾਜ਼ਾਰ ਵਿਚ ਅੱਜ ਵੱਡੀ ਗਿਰਾਵਟ ਦਰਜ ਕੀਤੀ ਗਈ. ਸੈਂਸੈਕਸ 208.52 ਅੰਕਾਂ ਦੀ ਗਿਰਾਵਟ ਨਾਲ 34,596 ਉਤੇ ਬੰਦ ਹੋਇਆ। ਜਦੋਂ ਕਿ ਨਿਫਟੀ 57 ਅੰਕਾਂ ਦੀ ਗਿਰਾਵਟ ਨਾਲ 10,631 ਉਤੇ ਬੰਦ ਹੋਇਆ।