ਸੈਂਸੈਕਸ ਵਿਚ 318 ਅੰਕਾਂ ਦਾ ਉਛਾਲ

193

ਮੁੰਬਈ 24 ਮਈ – ਸੈਂਸੈਕਸ ਵਿਚ ਅੱਜ 318.20 ਅੰਕਾਂ ਦਾ ਉਛਾਲ ਦਰਜ ਕੀਤਾ ਗਿਆ, ਜਿਸ ਨਾਲ ਇਹ 34,663.11 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ।

ਨਿਫਟੀ ਵਿਚ 83.50 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਤੇ ਇਹ 10,513.85 ਉਤੇ ਪਹੁੰਚ ਕੇ ਬੰਦ ਹੋਇਆ।