<div><img class="alignnone size-medium wp-image-20775 alignleft" src="https://wishavwarta.in/wp-content/uploads/2018/03/cbse-paper-leak-case-300x203.jpg" alt="" width="300" height="203" />ਸੀ.ਬੀ.ਐਸ.ਈ.ਕਲਾਸ 10ਵੀਂ ਦਾ ਗਣਿਤ ਪੇਪਰ ਦੁਬਾਰਾ ਨਾ ਲੈਣ ਦਾ ਬੋਰਡ ਨੇ ਫ਼ੈਸਲਾ ਲਿਆ ਹੈ।</div> <div>ਇਸ ਸਬੰਧੀ ਐਚ.ਆਰ.ਡੀ. ਦੇ ਸਕੱਤਰ ਅਨਿਲ ਸਵਰੂਪ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਟਵੀਟ ਨੇ ਕਿਹਾ ਕਿ ਪੇਪਰ ਦੀਆਂ ਕਾਪੀਆਂ ਦੇਖਣ ਦੇ ਬਾਅਦ ਇਸ ਸੰਬੰਧ ‘ਚ ਫੈਸਲਾ ਲਿਆ ਗਿਆ ਹੈ।ਸੀ.ਬੀ.ਐਸ.ਈ.ਬੋਰਡ ਦਾ ਕਹਿਣਾ ਹੈ ਕਿ ਪੇਪਰ ਲੀਕ ਮਾਮਲੇ ਦਾ ਕਾਪੀਆਂ ‘ਤੇ ਅਸਰ ਨਹੀਂ ਦਿੱਖ ਰਿਹਾ ਹੈ,ਅਜਿਹੇ ‘ਚ ਮੁੜ ਪੇਪਰ ਲੈਣਾ ਠੀਕ ਨਹੀਂ ਹੋਵੇਗਾ।</div>