ਸੈਂਚੂਰੀਅਨ, 20 ਫਰਵਰੀ : ਟੀਮ ਇੰਡੀਆ ਭਲਕੇ ਬੁੱਧਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ ਆਪਣੇ ਨਾਮ ਕਰਨ ਦੇ ਇਰਾਦੇ ਨਾਲ ਮੈਦਾਨ ਉਤੇ ਉਤਰੇਗੀ| ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਭਾਰਤ ਨੇ 28 ਦੌੜਾਂ ਨਾਲ ਜਿੱਤਿਆ ਸੀ, ਹੁਣ ਲੜੀ ਜਿੱਤਣ ਤੋਂ ਟੀਮ ਇੰਡੀਆ ਕੇਵਲ ਇੱਕ ਮੈਚ ਦੂਰ ਹੈ|
ਇਸ ਤੋਂ ਪਹਿਲਾਂ ਵਨਡੇ ਲੜੀ 5-1 ਨਾਲ ਜਿੱਤ ਕੇ ਟੀਮ ਇੰਡੀਆ ਨੇ ਟੀ-20 ਵਿਚ ਵੀ ਆਪਣਾ ਬਿਹਤਰੀਨ ਪ੍ਰਦਰਸਨ ਜਾਰੀ ਰੱਖਿਆ ਅਤੇ ਮੇਜਬਾਨ ਟੀਮ ਨੂੰ ਚਾਰੋਂ ਖਾਨੇ ਚਿੱਤ ਕਰ ਦਿੱਤਾ|
ਭਾਰਤੀ ਸਮੇਂ ਅਨੁਸਾਰ ਇਹ ਮੈਚ ਰਾਤ 9:30 ਵਜੇ ਖੇਡਿਆ ਜਾਵੇਗਾ| ਇਹ ਮੈਚ ਸੈਂਚੂਰੀਅਨ ਦੇ ਮੈਦਾਨ ਉਤੇ ਖੇਡਿਆ ਜਾਵੇਗਾ|
IPL ਵਿੱਚ ਅੱਜ ਪੰਜਾਬ ਕਿੰਗਜ਼ ਤੇ ਚੇਨਈ ਸੁਪਰ ਕਿੰਗਜ਼ ਹੋਣਗੇ ਆਹਮੋ-ਸਾਹਮਣੇ
IPL ਵਿੱਚ ਅੱਜ ਪੰਜਾਬ ਕਿੰਗਜ਼ ਤੇ ਚੇਨਈ ਸੁਪਰ ਕਿੰਗਜ਼ ਹੋਣਗੇ ਆਹਮੋ-ਸਾਹਮਣੇ ਚੰਡੀਗੜ੍ਹ, 1ਮਈ(ਵਿਸ਼ਵ ਵਾਰਤਾ)- ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ...