<div> <img class="alignnone size-medium wp-image-3139 alignleft" src="https://wishavwarta.in/wp-content/uploads/2017/09/sunil-jakhar-pic-300x225.jpg" alt="" width="300" height="225" /></div> <div>ਫਰੀਦਕੋਟ : ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਗੈਂਗਸਟਰ ਪਿੱਛਲੀ ਅਕਾਲੀ ਸਰਕਾਰ ਦੀ ਦੇਣ ਹੈ। ਜਿਵੇਂ ਸੀਵਰੇਜ ਬਣਾ ਕਿ ਸ਼ਹਿਰ ਦੀ ਗੰਦਗੀ ਸਾਫ਼ ਕੀਤੀ ਜਾਵੇਗੀ , ਉਸੀ ਤਰਾਂ ਹੀ ਗੈਂਗਸਟਰਾਂ ਦਾ ਵੀ ਪੰਜਾਬ ਵਿੱਚ ਸਫਾਇਆ ਕੀਤਾ ਜਾਵੇਗਾ।</div>