<div><img class="alignnone size-medium wp-image-3208 alignleft" src="https://wishavwarta.in/wp-content/uploads/2017/09/accident-logo-300x224.jpg" alt="" width="300" height="224" /></div> <div><strong>ਰਾਂਚੀ,</strong> ਝਾਰਖੰਡ ਚ ਭਿਆਨਕ ਸੜਕ ਹਾਦਸੇ 'ਚ 8 ਮੌਤਾਂ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਿਕ ਝਾਰਖੰਡ ਦੇ ਦੁਮਕਾ 'ਚ ਦੋ ਵਾਹਨਾਂ ਦੇ ਆਪਸ 'ਚ ਟਕਰਾਉਣ ਕਾਰਨ ਇਹ ਵੱਡਾ ਸੜਕ ਹਾਦਸਾ ਵਾਪਰਿਆ।</div>