ਚੰਡੀਗੜ੍ਹ :(ਵਿਸ਼ਵ ਵਾਰਤਾ ) ਪੰਜਾਬ ਸਰਕਾਰ ਇਕ ਵੱਡਾ ਫੈਂਸਲਾ ਲਿਆ ਹੈ। ਸਰਕਾਰ ਨੇ ਸਰਕਾਰੀ ਛੁੱਟੀਆਂ ਵਿਚ ਕਟੌਤੀ ਕਰਦੇ ਹੋਏ 34 ਤੋਂ ਘਟਾ ਕੇ 17 ਕਰ ਦਿੱਤੀਆਂ ਹਨ.
ਜਾਣਕਾਰੀ ਮੁਤਾਬਕ ਵਰਤਮਾਨ ‘ਚ ਪੰਜਾਬ ਸਰਕਾਰ ਦੀਆਂ 34 ਗਜ਼ਟਿਡ ਅਤੇ 18 ਆਪਸ਼ਨਲ ਛੁੱਟੀਆਂ ਹਨ। 18 ਆਪਸ਼ਨਲ ਛੁੱਟੀਆਂ ‘ਚੋਂ ਮੁਲਾਜ਼ਮ ਜਾਂ ਅਧਿਕਾਰੀ 2 ਛੁੱਟੀਆਂ ਲੈ ਸਕਦੇ ਹਨ। ਪੰਜਾਬ ਸਰਕਾਰ ਨੇ ਗਜ਼ਟਿਡ ਛੁੱਟੀਆਂ ਦੀ ਗਿਣਤੀ ਨੂੰ 34 ਤੋਂ ਘਟਾ ਕੇ 17 ਕਰ ਦਿੱਤਾ ਹੈ।