ਭੀਖੀ (ਮਾਨਸਾ), 17 ਦਸੰਬਰ (ਵਿਸ਼ਵ ਵਾਰਤਾ )
ਭੀਖੀ ਨਗਰ ਪੱਚਾਇਤ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਵੱਡੀ ਜਿੱਤ ਹਾਸਲ ਕਰਕੇ 13 ਸੀਟਾਂ ਤੋਂ 6 ’ਤੇ ਕਬਜਾ ਕੀਤਾ ਹੈ, ਜਦੋਂ ਕਿ ਆ੦ਾਦ ਤੌਰ ’ਤੇ ਲੜੇ ਦੋ ਅਕਾਲੀ ਹਮਾਇਤੀ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ| ਇਸ ਚੋਣ ਵਿਚ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ| ਸੀਪੀਆਈ ਤੇ ਸੀਪੀਐਮ ਲਿਬਰ੍ਹੇਨ ਦੇ ਵੀ ਦੋ ਉਮੀਦਵਾਰ ਜੇਤੂ ਰਹਿਣ ਦੀ ਜਾਣਕਾਰੀ ਮਿਲੀ ਹੈ| ਕਾਂਗਰਸ ਪਾਰਟੀ ਇਨ੍ਹਾਂ ਚੋਣਾਂ ਵਿਚ ਸਭ ਤੋਂ ਵੱਡੀ ਪਾਰਟੀ ਬਣਕੇ ਉਭਰੀ ਹੈ| ਚੋਣਾਂ ਤੋਂ ਪਹਿਲਾਂ ਹੀ ਦੋ ਕਾਂਗਰਸੀ ਉਮੀਦਵਾਰਾਂ ’ਤੇ ਆਪਸੀ ਸਹਿਮਤੀ ਬਣ ਗਈ ਸੀ|ਅੱਜ ਦੇਰ ੍ਹਾਮ ਨਿੱਕਲੇ ਨਤੀਜਿਆਂ ਤੋਂ ਬਾਅਦ ਜਾਣਕਾਰੀ ਹਾਸਲ ਹੋਈ ਹੈ ਕਿ ਵਾਰਡ ਨੱਬਰ 1 ਤੋਂ ਰਕ੍ਹਾ ਦੇਵੀ ਆ੦ਾਦ ਨੇ 548 ਵੋਟਾਂ ਹਾਸਲ ਕਰਕੇ ਆ੦ਾਦ ਉਮੀਦਵਾਰ ਦਿਆਵੱਤੀ 219 ਵੋਟਾਂ ਦੇ ਫਰਕ ਨਾਲ ਹਰਾਇਆ| ਵਾਰਡ ਨੱਬਰ 2 ਤੋਂ ਕਾਂਗਰਸ ਦੇ ਮੱਖਣ ਹਾਜੀ ਨੇ 388 ਵੋਟਾਂ ਹਾਸਲ ਕਰਕੇ ਆਮ ਆਦਮੀ ਪਾਰਟੀ ਦੇ ਹਰਬੱਤ ਸਿੱਘ 200 ਵੋਟਾਂ ਦੇ ਫਰਕ ਨਾਲ ਹਰਾਇਆ|ਵਾਰਡ ਨੱਬਰ 3 ਤੋਂ ਕਾਂਗਰਸ ਦੀ ਸੀਮਾ ਰਾਣੀ ਨੇ 432 ਵੋਟਾਂ ਹਾਸਲ ਕਰਕੇ ਆ੦ਾਦ ਕਮਲਜੀਤ ਕੌਰ 138 ਵੋਟਾਂ ਦੇ ਫਰਕ ਨਾਲ ਹਰਾਇਆ| ਵਾਰਡ ਨੱਬਰ 4 ਤੋਂ ਕਾਂਗਰਸ ਦੇ ਮਨੋਜ ਕੁਮਾਰ, ਵਾਰਡ ਨੱਬਰ 5 ਤੋਂ ਸੀਪੀਆਈ (ਐਮਐਲ) ਲਿਬਰ੍ਹੇਨ ਦੀ ਪਰਮਜੀਤ ਕੌਰ ਅਤੇ ਵਾਰਡ 6 ਵਿਨੋਦ ਕੁਮਾਰ ਦੇ ਨਾਂਅ ’ਤੇ ਪਹਿਲਾਂ ਹੀ ਸਹਿਮਤੀ ਬਣ ਚੁੱਕੀ ਸੀ, ਜਿਹੜੇ ਬਿਨਾਂ ਮੁਕਾਬਲੇ ਤੋਂ ਜੇਤੂ ਐਲਾਨੇ ਗਏ ਹਨ| ਵਾਰਡ ਨੱਬਰ 7 ਤੋਂ ਆ੦ਾਦ ਰਮਨਦੀਪ ਕੌਰ ਨੇ 414 ਵੋਟਾਂ ਹਾਸਲ ਕਰਕੇ ਕਾਂਗਰਸ ਦੀ ਕੁਲਵਿੱਦਰ ਕੌਰ 213 ਵੋਟਾਂ ਦੇ ਫਰਕ ਨਾਲ ਹਰਾਇਆ| ਵਾਰਡ ਨੱਬਰ 8 ਤੋਂ ਆ੦ਾਦ ਰਾਮਪਾਲ ਸਿੱਘ ਨੇ 226 ਵੋਟਾਂ ਹਾਸਲ ਕਰਕੇ ਆ੦ਾਦ ਉਮੀਦਵਾਰ ਇੱਦਰਜੀਤ ਸਿੱਘ 33 ਵੋਟਾਂ ਦੇ ਫਰਕ ਨਾਲ ਹਰਾਇਆ| ਵਾਰਡ ਨੱਬਰ 9 ਤੋਂ ਕਾਂਗਰਸ ਦੀ ਕਿਰਨਜੀਤ ਕੌਰ ਨੇ 428 ਵੋਟਾਂ ਲੈਕੇ ਆ੦ਾਦ ਕਰਮਜੀਤ ਕੌਰ 350 ਵੋਟਾਂ ਨਾਲ ਹਰਾਇਆ| ਵਾਰਡ ਨੱਬਰ 10 ਤੋਂ ਕਾਂਗਰਸ ਦੇ ਕਿੱਲੂ ਸਿੱਘ ਨੇ 420 ਵੋਟਾਂ ਲੈਕੇ ਆ੦ਾਦ ਇਕਬਾਲ ਸਿੱਘ 303 ਵੋਟਾਂ ਨਾਲ ਹਰਾਇਆ| ਵਾਰਡ ਨੱਬਰ 11 ਤੋਂ ਆ੦ਾਦ ਉਮੀਦਵਾਰ ਸੱਧਿਆ ਦੇਵੀ ਨੇ 402 ਵੋਟਾਂ ਲੈਕੇ ਕਾਂਗਰਸ ਦੀ ਚਰਨਜੀਤ ਕੌਰ 69 ਵੋਟਾਂ ਨਾਲ ਹਰਾਇਆ| ਵਾਰਡ ਨੱਬਰ 12 ਤੋਂ ਆ੦ਾਦ ਉਮੀਦਵਾਰ ਸੁਖਦੇਵ ਸਿੱਘ ਸੁਖਦੀਪ ਨੇ 512 ਵੋਟਾਂ ਲੈਕੇ ਕਾਂਗਰਸ ਦੇ ਜਰਨੈਲ ਸਿੱਘ 131 ਵੋਟਾਂ ਨਾਲ ਹਰਾਇਆ| ਵਾਰਡ ਨੱਬਰ 13 ਤੋਂ ਸੀਪੀਆਈ ਦੇ ਕੇਵਲ ਸਿੱਘ ਨੇ 295 ਵੋਟਾਂ ਲੈਕੇ ਕਾਂਗਰਸ ਦੇ ਰਤਨ ਲਾਲ ਰੱਤੀ 17 ਵੋਟਾਂ ਦੇ ਫਰਕ ਨਾਲ ਹਰਾਇਆ|
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਉਤਰਨਗੇ ਚੋਣ ਮੈਦਾਨ ‘ਚ
ਚੰਡੀਗੜ੍ਹ 3 ਅਪ੍ਰੈਲ (ਵਿਸ਼ਵ ਵਾਰਤਾ)- ਪ੍ਰਸਿੱਧ ਮਹਰੂਮ ਗਾਇਕ ਸਿੱਧੂ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਚੋਣ ਮੈਦਾਨ ਵਿੱਚ ਉਤਰਨ...