<div><img class="alignnone size-medium wp-image-5315 alignleft" src="https://wishavwarta.in/wp-content/uploads/2017/10/accident-logo-300x224.jpg" alt="" width="300" height="224" /></div> <div><strong>ਬਿਲਾਸਪੁਰ (ਵਿਸ਼ਵ ਵਾਰਤਾ)—</strong>ਮਨਾਲੀ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਸਵਾਰਘਾਟ ਨਜ਼ਦੀਕ ਟਰੱਕ ਨਾਲ ਇਕ ਕਾਰ ਦੀ ਟੱਕਰ ਹੋ ਗਈ। ਟਰੱਕ 'ਚ ਸਵਾਰ ਐੈੱਚ. ਆਰ. ਟੀ. ਸੀ. ਦਾ ਕਾਰਜਕਾਰੀ ਨਿਰਦੇਸ਼ਕ ਹਾਦਸੇ 'ਚ ਵਾਲ-ਵਾਲ ਬਚਿਆ ਪਰ ਕਾਰ ਚਾਲਕ ਨੂੰ ਸੱਟਾਂ ਆਈਆਂ ਹਨ। ਉਨ੍ਹਾਂ ਨੂੰ ਐਂਬੂਲੇਂਸ ਦੀ ਸਹਾਇਤਾ ਨਾਲ ਬਿਲਾਸਪੁਰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।</div>