ਯੂਪੀ ਵਿੱਚ ਰਾਖਵੀਆਂ ਸੀਟਾਂ ਉੱਤੇ ਪਕੜ ਬਰਕਰਾਰ ਰੱਖਣ ਲਈ ਤਿਆਰ ਹੈ -ਬੀਜੇਪੀ
ਕਾਊਟਿੰਗ ਸਟਾਫ ਦੀ ਪਹਿਲੀ ਰੈਂਡੇਮਾਈਜੇਸ਼ਨ ਕੀਤੀ ਗਈ
ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਵਿੱਚ ਅਕਾਲੀ ਦਲ ਨੂੰ ਦਿੱਤਾ ਝਟਕਾ
ਭਗਵੰਤ ਮਾਨ ਨੇ ਪਟਿਆਲਾ ਵਿਖੇ ਡਾ. ਬਲਬੀਰ ਸਿੰਘ ਲਈ ਕੀਤਾ ਚੋਣ ਪ੍ਰਚਾਰ, ਵਿਸ਼ਾਲ ਜਨਸਭਾ ਵਿੱਚ ਲੋਕਾਂ ਨੂੰ 13-0 ਨਾਲ ‘ਆਪ’ ਨੂੰ ਜਿਤਾਉਣ ਦੀ ਕੀਤੀ ਅਪੀਲ 
ਸ਼੍ਰੋਮਣੀ ਅਕਾਲੀ ਦਲ ਦੀ ਤਰਸਯੋਗ ਹਾਲਤ ਲਈ ਬਾਦਲ ਤੇ ਮਜੀਠੀਆ ਪਰਿਵਾਰ ਜ਼ੁਮੇਵਾਰ : ਰਵੀਇੰਦਰ ਸਿੰਘ
ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢਿਆ
10,000 ਰੁਪਏ ਰਿਸ਼ਵਤ ਲੈਂਦਾ ਆਰਕੀਟੈਕਟ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ਵਿੱਚ ਰਾਸ਼ਟਰੀ ਪੱਧਰ ‘ਤੇ ਪੰਜਾਬ ਦਾ ਚੌਥਾ ਸਥਾਨ: ਸਿਬਿਨ ਸੀ
ਵਿਸ਼ਵ ਰੈੱਡ ਕਰਾਸ ਦਿਵਸ; ਰੈੱਡ ਕਰਾਸ ਵੱਲੋਂ ਵਿਸ਼ਵਾਸ ਫਾਊਂਡੇਸ਼ਨ ਅਤੇ ਚੋਣ ਦਫ਼ਤਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਾਇਆ ਗਿਆ
ਕੀਰਤਪੁਰ ਸਾਹਿਬ ‘ਚ ਟਿੱਪਰ ਤੇ ਟਰੱਕ ਦੀ ਟੱਕਰ, ਮਨਾਲੀ ਮੁੱਖ ਸੜਕ ‘ਤੇ ਸਵੇਰੇ ਵਾਪਰਿਆ ਹਾਦਸਾ
WishavWarta -Web Portal - Punjabi News Agency

Day: June 23, 2019

ਪੰਜਾਬ ਅੰਦਰ ਗੱਤਕਾ ਖੇਡ ਸਰਗਰਮੀਆਂ ਵਿੱਚ ਹੋਰ ਤੇਜ਼ੀਲਿਆਂਦੀ ਜਾਵੇਗੀ : ਲਿਬੜਾ

ਪੰਜਾਬ ਅੰਦਰ ਗੱਤਕਾ ਖੇਡ ਸਰਗਰਮੀਆਂ ਵਿੱਚ ਹੋਰ ਤੇਜ਼ੀਲਿਆਂਦੀ ਜਾਵੇਗੀ : ਲਿਬੜਾ

ਪੰਜਾਬ ਅੰਦਰ ਗੱਤਕਾ ਖੇਡ ਸਰਗਰਮੀਆਂ ਵਿੱਚ ਹੋਰ ਤੇਜ਼ੀਲਿਆਂਦੀ ਜਾਵੇਗੀ : ਲਿਬੜਾ ਚੰਡੀਗੜ੍ਹ ਵਿੱਚ ਲੜਕੀਆਂ ਲਈ ਦੋ ਰੋਜਾ ਵਿਸ਼ੇਸ਼ ਰੈਫਰੀ ਕੈਂਪ29 ਤੋਂ ਚੰਡੀਗੜ 23 ਜੂਨ (  ) ਰਾਜ ਵਿੱਚ ਗੱਤਕਾ ਖੇਡ ਸਰਗਰਮੀਆਂ ਨੂੰਹੋਰ ਤੇਜ਼ ਕਰਨ ਸਬੰਧੀ ਗੱਤਕਾ ਐਸੋਸੀਏਸ਼ਨ ਪੰਜਾਬ ਦੀ ਜ਼ਰੂਰੀਮੀਟਿੰਗ ਪੰਜਾਬ ਦੇ ਪ੍ਰਧਾਨ ਅਜੈ ਸਿੰਘ ਲਿਬੜਾ ਦੀ ਪ੍ਰਧਾਨਗੀ ਹੇਠਹੋਈ ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਅੰਦਰ ਜ਼ਿਲ੍ਹਾ ਪੱਧਰੀ ਵਿਰਸਾਸੰਭਾਲ ਗੱਤਕਾ ਮੁਕਾਬਲੇ ਕਰਾਉਣ, ਰੈਫਰੀ ਕੈਂਪ ਲਗਾਉਣ ਅਤੇ ਰਾਜਪੱਧਰੀ ਗੱਤਕਾ ਚੈਂਪੀਅਨਸ਼ਿਪ ਕਰਾਉਣ ਸਬੰਧੀ ਵਿਚਾਰਾਂ ਹੋਈਆਂ।           ਇਸ ਮੀਟਿੰਗ ਦੌਰਾਨ ਅਜੇ ਸਿੰਘ ਲਿਬੜਾ ਨੇ ਐਸੋਸੀਏਸ਼ਨਦੇ ਵੱਖ-ਵੱਖ ਜ਼ਿਲ੍ਹਾ ਪ੍ਰਧਾਨਾਂ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲਆਰਟ ਅਕੈਡਮੀ ਦੇ ਜ਼ਿਲ੍ਹਾ ਕੁਆਰਡੀਨੇਟਰਾਂ ਨਾਲ ਗੱਲਬਾਤਕਰਦਿਆਂ ਪੰਜਾਬ ਵਿੱਚ ਚੱਲ ਰਹੀਆਂ ਗੱਤਕਾ ਖੇਡ ਸਰਗਰਮੀਆਂ ਦੇਵੇਰਵੇ ਹਾਸਲ ਕੀਤੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਗੱਤਕਾਐਸੋਸੀਏਸ਼ਨ ਪੰਜਾਬ ਦੀਆਂ ਹਰ ਜ਼ਿਲ੍ਹੇ ਵਿੱਚ ਸਰਗਰਮੀਆਂਵਧਾਈਆਂ ਜਾਣਗੀਆਂ ਅਤੇ ਉਹ ਖ਼ੁਦ ਹਰ ਜ਼ਿਲ੍ਹੇ ਵਿੱਚ ਜਾ ਕੇ ਜ਼ਿਲ੍ਹਾਗੱਤਕਾ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੀਟਿੰਗਾਂ ਕਰਕੇ ਜਿੱਥੇ ਗੱਤਕਾਜਥੇਬੰਦੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਉੱਥੇ ਜ਼ਿਲ੍ਹਾ ਪੱਧਰ ਦੇਪ੍ਰੋਗਰਾਮਾਂ ਦੀ ਰੂਪ ਰੇਖਾ ਵੀ ਉਲੀਕੀ ਜਾਵੇਗੀ।           ਸੂਚਨਾ ਤਕਨਾਲੋਜੀ ਦੇ ਯੁੱਗ ਵਿੱਚ ਆਮ ਲੋਕਾਂ ਤੱਕ ਗੱਤਕੇਦਾ ਪ੍ਰਚਾਰ ਕਰਨ ਸਬੰਧੀ ਉਨ੍ਹਾਂ ਸਮੂਹ ਜ਼ਿਲ੍ਹਾ ਪ੍ਰਧਾਨਾਂ ਨੂੰ ਆਖਿਆਕਿ ਉਹ ਆਪੋ-ਆਪਣੇ ਜ਼ਿਲ੍ਹੇ ਦੀ ਗੱਤਕਾ ਐਸੋਸੀਏਸ਼ਨ ਦੀਵੈੱਬਸਾਈਟ ਬਣਾਉਣ ਅਤੇ ਸੋਸ਼ਲ ਮੀਡੀਆ ਦੇ ਵੱਖ-ਵੱਖਪਲੇਟਫਾਰਮਾਂ ਉੱਪਰ ਵੀ ਸਰਗਰਮ ਹੋਣ।           ਸ੍ਰੀ ਲਿਬੜਾ ਨੇ ਪਿਛਲੇ ਦਿਨੀਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇਲੜਕਿਆਂ ਲਈ ਲਗਾਏ ਰੈਫਰੀ ਕੈਂਪ ਉੱਤੇ ਤਸੱਲੀ ਦਾ ਪ੍ਰਗਟਾਵਾਕਰਦਿਆਂ ਦੱਸਿਆ ਕਿ 29 ਅਤੇ 30 ਜੂਨ ਨੂੰ ਚੰਡੀਗੜ੍ਹ ਵਿਖੇਲੜਕੀਆਂ ਲਈ ਦੋ ਰੋਜਾ ਵਿਸ਼ੇਸ਼ ਰੈਫਰੀ ਕੈਂਪ ਲਗਾਇਆ ਜਾ ਰਿਹਾ ਹੈਜਿਸ ਵਿੱਚ ਵੱਧ ਤੋਂ ਵੱਧ ਲੜਕੀਆਂ ਨੂੰ ਭਾਗ ਲੈਣਾ ਚਾਹੀਦਾ ਹੈ। ਇਸਮੌਕੇ ਯੂਨਾਈਟਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਐਸੋਸੀਏਸ਼ਨ ਦੇ ਆਗੂ ਮਨਜੀਤ ਸਿੰਘ ਖ਼ਾਲਸਾ ਅਤੇ ਜ਼ਿਲ੍ਹਾ ਲੋਕਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੂਮਾਜਰਾ, ਪ੍ਰੈੱਸ ਸਕੱਤਰ ਗੱਤਕਾਐਸੋਸੀਏਸ਼ਨ ਨੇ ਸ੍ਰੀ ਲਿਬੜਾ ਦਾ ਸਵਾਗਤ ਕੀਤਾ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਲਖਵੀਰ ਸਿੰਘਮੁੱਖ ਬੁਲਾਰਾ ਇਸਮਾ, ਉਦੇ ਸਿੰਘ ਸਰਹੰਦ, ਅਵਤਾਰ ਸਿੰਘਪਟਿਆਲਾ, ਬਲਜੀਤ ਸਿੰਘ ਸੈਣੀ, ਗੁਰਪ੍ਰੀਤ ਸਿੰਘ ਰਾਜਾ ਅੰਮ੍ਰਿਤਸਰ,ਬਲਦੇਵ ਸਿੰਘ ਜਲੰਧਰ, ਗੁਰਪ੍ਰੀਤ ਸਿੰਘ ਬੁਟਾਹਰੀ ਲੁਧਿਆਣਾ, ਅਮਰਜੀਤ ਸਿੰਘ ਸੈਣੀ ਰੋਪੜ, ਭਾਈ ਜਸਵੀਰ ਸਿੰਘ ਸੰਗਰੂਰ, ਪੰਕਜਧਮੀਜਾ ਫਾਜ਼ਿਲਕਾ, ਹਰਕਿਰਨਜੀਤ ਸਿੰਘ ਫਾਜ਼ਿਲਕਾ, ਹਰਬੀਰਸਿੰਘ ਫਿਰੋਜ਼ਪੁਰ, ਕਮਲਪਾਲ ਸਿੰਘ ਫਿਰੋਜ਼ਪੁਰ, ਤਲਵਿੰਦਰ ਸਿੰਘਫਿਰੋਜ਼ਪੁਰ, ਚਤਰ ਸਿੰਘ ਬਰਨਾਲਾ ਆਦਿ ਹਾਜ਼ਰ ਸਨ।

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

ਪੁਰਾਲੇਖ