ਚੋਣ ਕਮਿਸ਼ਨ ਦੇ ਆਂਕੜੇ ਮੁਤਾਬਕ 230 ਸੀਟਾਂ ‘ਤੇ BJP ਤੇ 98 ‘ਤੇ ਕਾਂਗਰਸ ਨੂੰ ਲੀਡby Wishavwarta June 4, 2024 0 ਚੋਣ ਕਮਿਸ਼ਨ ਦੇ ਆਂਕੜੇ ਮੁਤਾਬਕ 230 ਸੀਟਾਂ 'ਤੇ BJP ਤੇ 98 'ਤੇ ਕਾਂਗਰਸ ਨੂੰ ਲੀਡ ਰਾਜ ਕੁਮਾਰ ਚੱਬੇਵਾਲ, ਮਾਲਵਿੰਦਰ ਕੰਗ ਅਤੇ ਸੁਖਜਿੰਦਰ ਰੰਧਾਵਾ ਅੱਗੇ ਦਿੱਲੀ, 4 ਜੂਨ (ਵਿਸ਼ਵ ਵਾਰਤਾ):- ਚੋਣ ...
ਓਡੀਸ਼ਾ ਵਿਧਾਨ ਸਭਾ ਚੋਣਾਂ ‘ਚ ਭਾਜਪਾ 71 ਸੀਟਾਂ ‘ਤੇ ਅੱਗੇ ਹੈby Wishavwarta June 4, 2024 0 ਓਡੀਸ਼ਾ ਵਿਧਾਨ ਸਭਾ ਚੋਣਾਂ 'ਚ ਭਾਜਪਾ 71 ਸੀਟਾਂ 'ਤੇ ਅੱਗੇ ਹੈ ਚੋਣ ਕਮਿਸ਼ਨ ਦੇ ਸ਼ੁਰੂਆਤੀ ਰੁਝਾਨਾਂ ਮੁਤਾਬਕ ਓਡੀਸ਼ਾ ਵਿਧਾਨ ਸਭਾ ਚੋਣਾਂ 'ਚ ਭਾਜਪਾ 71 ਸੀਟਾਂ 'ਤੇ, ਬੀਜੇਡੀ 47 ਸੀਟਾਂ 'ਤੇ ...
ਮਨੋਹਰ ਲਾਲ ਖੱਟਰ 28,481 ਸੀਟਾਂ ਤੋਂ ਅੱਗੇ ਹਨby Wishavwarta June 4, 2024 0 ਮਨੋਹਰ ਲਾਲ ਖੱਟਰ 28,481 ਸੀਟਾਂ ਤੋਂ ਅੱਗੇ ਹਨ ਚੰਡੀਗੜ੍ਹ, 4 ਜੂਨ (ਵਿਸ਼ਵ ਵਾਰਤਾ):- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਲ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਮਨੋਹਰ ਲਾਲ ਖੱਟਰ 28,481 ...
ਮਨੀਸ਼ ਤਿਵਾੜੀ ਭਾਜਪਾ ਦੇ ਸੰਜੇ ਟੰਡਨ ਤੋਂ 5027 ਵੋਟਾਂ ਨਾਲ ਅੱਗੇby Wishavwarta June 4, 2024 0 ਮਨੀਸ਼ ਤਿਵਾੜੀ ਭਾਜਪਾ ਦੇ ਸੰਜੇ ਟੰਡਨ ਤੋਂ 5027 ਵੋਟਾਂ ਨਾਲ ਅੱਗੇ ਚੰਡੀਗੜ੍ਹ, 4 ਜੂਨ (ਵਿਸ਼ਵ ਵਾਰਤਾ):- ਚੰਡੀਗੜ੍ਹ ਵਿੱਚ ਚੌਥੇ ਗੇੜ ਤੋਂ ਬਾਅਦ ਕਾਂਗਰਸ ਦੇ ਮਨੀਸ਼ ਤਿਵਾੜੀ ਭਾਜਪਾ ਦੇ ਸੰਜੇ ਟੰਡਨ ...
ਮੈਂ ਮੰਡੀ ਛੱਡਕੇ ਕਿਤੇ ਨਹੀਂ ਜਾਵਾਂਗੀ : ਕੰਗਨਾ ਰਣੌਤby Wishavwarta June 4, 2024 0 ਮੈਂ ਮੰਡੀ ਛੱਡਕੇ ਕਿਤੇ ਨਹੀਂ ਜਾਵਾਂਗੀ : ਕੰਗਨਾ ਰਣੌਤ ਮੰਡੀ, 4 ਜੂਨ (ਵਿਸ਼ਵ ਵਾਰਤਾ):- ਹਿਮਾਚਲ ਦੇ ਮੰਡੀ ਤੋਂ ਜਿੱਤ ਵੱਲ ਅੱਗੇ ਵੱਧ ਰਹੀ ਕੰਗਨਾ ਰਣੌਤ ਦਾ ਵੱਡਾ ਬਿਆਨ ਸਾਹਮਣੇ ਆਇਆ ...
ਪਟਿਆਲੇ ਤੋਂ ਭਾਜਪਾ ਦੀ ਉਮੀਦਵਾਰ ਮਹਾਰਾਣੀ ਪਰਨੀਤ ਕੌਰ 1480 ਵੋਟਾਂ ਨਾਲ ਅੱਗੇby Wishavwarta June 4, 2024 0 ਪਟਿਆਲੇ ਤੋਂ ਭਾਜਪਾ ਦੀ ਉਮੀਦਵਾਰ ਮਹਾਰਾਣੀ ਪਰਨੀਤ ਕੌਰ 1480 ਵੋਟਾਂ ਨਾਲ ਅੱਗੇ ਪਟਿਆਲਾ, 4 ਜੂਨ (ਵਿਸ਼ਵ ਵਾਰਤਾ):- ਪਟਿਆਲਾ ਤੋਂ BJP ਉਮੀਦਵਾਰ ਬਾਜ਼ੀ ਪਲਟਦੇ ਹੋਏ ਨਜਰ ਆ ਰਹੇ ਹਨ। ਡਾ. ਗਾਂਧੀ ...
ਰਾਹੁਲ ਗਾਂਧੀ ਆਪਣੀਆਂ ਦੋਵੇ ਸੀਟਾਂ ‘ਤੇ ਅੱਗੇ, ਵਾਈਨਾੜ ਤੋਂ ਇਕ ਲੱਖ ਦੀ ਬਣਾਈ ਲੀਡby Wishavwarta June 4, 2024 0 ਰਾਹੁਲ ਗਾਂਧੀ ਆਪਣੀਆਂ ਦੋਵੇ ਸੀਟਾਂ 'ਤੇ ਅੱਗੇ, ਵਾਈਨਾੜ ਤੋਂ ਇਕ ਲੱਖ ਦੀ ਬਣਾਈ ਲੀਡ ਲੁਧਿਆਣਾ 'ਚ ਬਿੱਟੂ ਤੇ ਵੜਿੰਗ 'ਚ ਤਕੜੀ ਟੱਕਰ, ਕਦੀ ਬਿੱਟੂ ਤੇ ਕਦੀ ਵੜਿੰਗ ਅੱਗੇ ਦਿੱਲੀ, 4 ...
ਹਰਿਆਣਾ ਲੋਕਸਭਾ ਚੋਣਾਂ 2024 : ਹੁਣ ਤਕ ਦੇਖੋ ਕੌਣ ਅੱਗੇ- ਕੌਣ ਪਿੱਛੇby Wishavwarta June 4, 2024 0 ਹਰਿਆਣਾ ਲੋਕਸਭਾ ਚੋਣਾਂ 2024 : ਹੁਣ ਤਕ ਦੇਖੋ ਕੌਣ ਅੱਗੇ- ਕੌਣ ਪਿੱਛੇ ਅੰਬਾਲਾ- ਵਰੁਣ ਚੌਧਰੀ 23796 ਵੋਟਾਂ ਨਾਲ ਅੱਗੇ ਭਿਵਾਨੀ- ਧਰਮਵੀਰ 9742 ਵੋਟਾਂ ਨਾਲ ਅੱਗੇ ਫਰੀਦਾਬਾਦ - ਕ੍ਰਿਸ਼ਨਪਾਲ ਗੁਰਜਰ ਭਾਜਪਾ ...
ਲਖੀਮਪੁਰ ਖੀਰੀ ਤੋਂ ਅਜੇ ਮਿਸ਼ਰਾ ਟੈਣੀ 4000 ਦੇ ਕਰੀਬ ਵੋਟਾਂ ਨਾਲ ਪਿੱਛੇ, ਪਟਿਆਲਾ ਤੋਂ ਡਾ. ਗਾਂਧੀ ਅੱਗੇby Wishavwarta June 4, 2024 0 ਲਖੀਮਪੁਰ ਖੀਰੀ ਤੋਂ ਅਜੇ ਮਿਸ਼ਰਾ ਟੈਣੀ 4000 ਦੇ ਕਰੀਬ ਵੋਟਾਂ ਨਾਲ ਪਿੱਛੇ, ਪਟਿਆਲਾ ਤੋਂ ਡਾ. ਗਾਂਧੀ ਅੱਗੇ ਪਟਿਆਲਾ, 4 ਜੂਨ (ਵਿਸ਼ਵ ਵਾਰਤਾ):- ਪਟਿਆਲਾ ਦੀ ਗੱਲ ਕਰੀਏ ਤਾ ਇਥੋਂ ਡਾ ਗਾਂਧੀ ...
ਪੀਐਮ ਮੋਦੀ ਵਾਰਾਨਸੀ ਤੋਂ ਅੱਗੇ ਅਮੇਠੀ ਤੋਂ ਸਮ੍ਰਿਤੀ ਇਰਾਨੀ ਪਛੜੇby Wishavwarta June 4, 2024 0 ਪੀਐਮ ਮੋਦੀ ਵਾਰਾਨਸੀ ਤੋਂ ਅੱਗੇ ਅਮੇਠੀ ਤੋਂ ਸਮ੍ਰਿਤੀ ਇਰਾਨੀ ਪਛੜੇ ਚੰਨੀ 34000 ਵੋਟਾਂ ਨਾਲ ਅੱਗੇ, ਮੰਡੀ ਤੋਂ ਕੰਗਨਾ ਰਣੌਤ ਨੂੰ 17000 ਦੀ ਲੀਡ ਵਾਰਾਨਸੀ, 4 ਜੂਨ (ਵਿਸ਼ਵ ਵਾਰਤਾ):- ਯੂਪੀ ਦੇ ...
ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ HUKAMNAMA -ਸੰਧਿਆ ਵੇਲੇ ਦੇ ਹੁਕਮਨਾਮਾ – ਸੱਚਖੰਡ ਸ਼੍ਰੀ ਦਰਬਾਰ ਸਾਹਿਬ January 10, 2025