ਸ਼ਹੀਦ ਭਗਤ ਸਿੰਘ ਨਗਰ ਦੇ ਜਿਲ੍ਹਾਂ ਅਤੇ ਸੈਸ਼ਨ ਜੱਜ ਪ੍ਰਿਆ ਸੂਦ ਵੱਲੋ ਚਾਰਜ ਸੰਭਾਲਿਆby Wishavwarta April 23, 2024 0 ਸ਼ਹੀਦ ਭਗਤ ਸਿੰਘ ਨਗਰ 23( ਵਿਸ਼ਵ ਵਾਰਤਾ)-ਜ਼ਿਲ੍ਹਾਂ ਕੋਰਟ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਪ੍ਰਿਆ ਸੂਦ ਵੱਲੋ ਬਤੌਰ ਜ਼ਿਲ੍ਹਾਂ ਅਤੇ ਸੈਸ਼ਨ ਜੱਜ, ਸਹੀਦ ਭਗਤ ਸਿੰਘ ਨਗਰ ਦਾ ਚਾਰਜ ਸੰਭਾਲਿਆ । ...
ਸੂਰਤ( ਗੁਜਰਾਤ) ਤੋਂ ਭਾਜਪਾ ਉਮੀਦਵਾਰ ਨੂੰ ਜੇਤੂ ਐਲਾਨ ਦੇਣਾ ਹੈਰਾਨੀਜਨਕ,ਦੇਸ ਵਾਸੀਆਂ ਨੂੰ ਜਾਗ੍ਰਿਤ ਹੋਣਾ ਚਾਹੀਦੈ : ਰਾਜਿੰਦਰ ਸਿੰਘ ਬਡਹੇੜੀby Wishavwarta April 23, 2024 0 ਚੰਡੀਗੜ੍ਹ 23 ਅਪ੍ਰੈਲ( ਵਿਸ਼ਵ ਵਾਰਤਾ )-ਪ੍ਰਮੁੱਖ ਸਿੱਖ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਕੇਂਦਰ ਮੋਦੀ ਸਰਕਾਰ ਅਤੇ ਭਾਜਪਾ ਦੀਆਂ ਵਧੀਕੀਆਂ ਬਾਰੇ ਬਿਆਨ ਕਰਦਿਆਂ ਆਖਿਆ ਕਿ ਹਰ ਰੋਜ਼ ...
ਭਾਜਪਾ ਨੂੰ ਲੱਗਿਆ ਵੱਡਾ ਝਟਕਾby Wishavwarta April 23, 2024 0 ਭਾਜਪਾ ਨੂੰ ਲੱਗਿਆ ਵੱਡਾ ਝਟਕਾ ਰੋਬਿਨ ਸਾਂਪਲਾ ਹੋਏ ‘ਆਪ’ 'ਚ ਸ਼ਾਮਿਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਵਾਗਤ ਚੰਡੀਗੜ੍ਹ, 23ਅਪ੍ਰੈਲ(ਵਿਸ਼ਵ ਵਾਰਤਾ)- ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ...
ਕਾਂਗਰਸ ਨੇ ਪੰਜਾਬ ‘ਚ ਦੋ ਔਰਤਾਂ ਸਮੇਤ 7 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀby Wishavwarta April 22, 2024 0 ਚੰਡੀਗੜ੍ਹ 22 ਅਪ੍ਰੈਲ ( ਵਿਸ਼ਵ ਵਾਰਤਾ )- ਕਾਂਗਰਸ ਦੇ ਵਲੋਂ ਲੋਕ ਸਭਾ ਚੋਣਾਂ ਨੂੰ ਮੰਦੇ ਨਜ਼ਰ ਰੱਖਦੇ ਹੋਏ ਪੰਜਾਬ ਦੇ ਹੁਸ਼ਿਆਰਪੁਰ ਤੋਂ ਮਿਸ ਯਾਮਿਨੀ ਗੋਮਰ ਅਤੇ ਫਰੀਦਕੋਟ ਤੋਂ ਅਮਰਜੋਤ ਕੌਰ ...
‘ਆਪ’ ਸਮਰਥਕਾਂ ਨੇ ਆਈਪੀਐਲ ਮੈਚ ‘ਚ ਕੀਤਾ ਅਨੋਖਾ ਪ੍ਰਦਰਸ਼ਨ, ਅਰਵਿੰਦ ਕੇਜਰੀਵਾਲ ਦੀ ਫ਼ੋਟੋ ਵਾਲੀ ਟੀ-ਸ਼ਰਟ ਪਾਕੇ ਲਗਾਏ ਨਾਅਰੇ- ਮੈਂ ਵੀ ਕੇਜਰੀਵਾਲ ਹਾਂby Wishavwarta April 22, 2024 0 'ਆਪ' ਸਮਰਥਕਾਂ ਨੇ ਆਈਪੀਐਲ ਮੈਚ 'ਚ ਕੀਤਾ ਅਨੋਖਾ ਪ੍ਰਦਰਸ਼ਨ, ਅਰਵਿੰਦ ਕੇਜਰੀਵਾਲ ਦੀ ਫ਼ੋਟੋ ਵਾਲੀ ਟੀ-ਸ਼ਰਟ ਪਾਕੇ ਲਗਾਏ ਨਾਅਰੇ- ਮੈਂ ਵੀ ਕੇਜਰੀਵਾਲ ਹਾਂ ਟੀ-ਸ਼ਰਟ ਵਿੱਚ ਅਰਵਿੰਦ ਕੇਜਰੀਵਾਲ ਨੂੰ ਸਲਾਖ਼ਾਂ ਪਿੱਛੇ ਦਿਖਾਇਆ, ...
ਫ਼ਰੀਦਕੋਟ ਤੇ ਖਡੂਰ ਸਾਹਿਬ ‘ਚ ‘ਆਪ’ ਨੂੰ ਮਿਲੀ ਮਜ਼ਬੂਤੀ, ਅਕਾਲੀ ਦਲ, ਕਾਂਗਰਸ ਤੇ ਭਾਜਪਾ ਨੂੰ ਲੱਗਿਆ ਵੱਡਾ ਝਟਕਾ!by Wishavwarta April 22, 2024 0 ਅਕਾਲੀ ਦਲ ਅਤੇ ਕਾਂਗਰਸ ਦੇ ਪ੍ਰਮੁੱਖ ਆਗੂ, ਜੰਡਿਆਲਾ ਗੁਰੂ ਨਗਰ ਕੌਂਸਲ ਦੇ ਪ੍ਰਧਾਨ, ਮੀਤ ਪ੍ਰਧਾਨ, ਕੌਂਸਲਰ ਅਤੇ ਭਾਜਪਾ ਦੇ ਕਈ ਅਹੁਦੇਦਾਰ ਹੋਏ 'ਆਪ' 'ਚ ਸ਼ਾਮਲ ਫ਼ਰੀਦਕੋਟ 'ਚ ਅਕਾਲੀ ਦਲ ਨੂੰ ...
‘ਵਿਕਾਸ’, ‘ਅੱਛੇ ਦਿਨ’ ਕਿੱਥੇ ਹਨ? ਤਿਵਾੜੀ ਨੇ ਯੂ.ਪੀ.ਏ ਨਾਲ ਤੁਲਨਾ ਕਰਦਿਆਂ ਪੁੱਛਿਆ: ਵਧਦੀਆਂ ਕੀਮਤਾਂ ‘ਤੇ ਬੀਜੇਪੀ ਨੂੰ ਘੇਰਿਆby Wishavwarta April 22, 2024 0 ਚੰਡੀਗੜ੍ਹ 22 ਅਪ੍ਰੈਲ( ਵਿਸ਼ਵ ਵਾਰਤਾ )-: ਕਾਂਗਰਸ ਦੇ ਸੀਨੀਅਰ ਆਗੂ ਅਤੇ ਚੰਡੀਗੜ੍ਹ ਤੋਂ ਭਾਰਤ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਦੇਸ਼ ਭਰ ਵਿੱਚ ਲਗਾਤਾਰ ਵੱਧ ਰਹੀਆਂ ਕੀਮਤਾਂ ਨੂੰ ਲੈ ...
Lok Sabha Elections 2024 – ਲੋਕਾਂ ਨੇ ਔਜਲਾ ਨੂੰ ਚਾਹ ਦੇ ਕੱਪ ਨਾਲ ਜਿੱਤ ਦਾ ਨਿਸ਼ਾਨ ਬਣਾ ਕੇ ਪਿਆਰ ਦਾ ਇਜ਼ਹਾਰ ਕੀਤਾby Wishavwarta April 22, 2024 0 ਲੋਕਾਂ ਨੇ ਔਜਲਾ ਨੂੰ ਚਾਹ ਦੇ ਕੱਪ ਨਾਲ ਜਿੱਤ ਦਾ ਨਿਸ਼ਾਨ ਬਣਾ ਕੇ ਪਿਆਰ ਦਾ ਇਜ਼ਹਾਰ ਕੀਤਾ ਅੰੰਮਿ੍ਤਸਰ, 22 ਅਪ੍ਰੈਲ : ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਵੱਲੋਂ ਪਿਛਲੇ 7 ਸਾਲਾਂ ...
Lok Sabha Elections 2024 – ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸੰਗਰੂਰ ਹਲਕੇ ਦੀਆਂ ਤਿੰਨ ਮੰਡੀਆਂ ਦਾ ਦੌਰਾby Wishavwarta April 22, 2024 0 ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸੰਗਰੂਰ ਹਲਕੇ ਦੀਆਂ ਤਿੰਨ ਮੰਡੀਆਂ ਦਾ ਦੌਰਾ ਸੰਗਰੂਰ, 22 ਅਪ੍ਰੈਲ : ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਗਰੂਰ ...
Lok Sabha Election 2024 – ਕਾਂਗਰਸ ਪਾਰਟੀ ਨੂੰ ਲੱਗ ਸਕਦਾ ਹੈ ਵੱਡਾ ਝਟਕਾby Wishavwarta April 22, 2024 0 ਕਾਂਗਰਸ ਪਾਰਟੀ ਨੂੰ ਲੱਗ ਸਕਦਾ ਹੈ ਵੱਡਾ ਝਟਕਾ ਸਾਬਕਾ ਪ੍ਰਧਾਨ ਛੱਡ ਸਕਦੇ ਹਨ ਪਾਰਟੀ, ਅਕਾਲੀ ਦਲ ਚ ਸ਼ਾਮਿਲ ਹੋਣ ਦੇ ਚਰਚੇ ਚੰਡੀਗੜ੍ਹ, 22 ਅਪ੍ਰੈਲ (ਵਿਸ਼ਵ ਵਾਰਤਾ) - ਪੰਜਾਬ ਵਿੱਚ ਕਾਂਗਰਸ ...
ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ Hukamnama :ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ February 23, 2025