Politics News : ਕਾਂਗਰਸ ਨੇ ਜੁਲਾਨਾ ਤੋਂ ਵਿਨੇਸ਼ ਫੋਗਾਟ ਨੂੰ ਦਿੱਤੀ ਟਿਕਟby Wishavwarta September 7, 2024 0 Politics News : ਕਾਂਗਰਸ ਨੇ ਜੁਲਾਨਾ ਤੋਂ ਵਿਨੇਸ਼ ਫੋਗਾਟ ਨੂੰ ਦਿੱਤੀ ਟਿਕਟ ਚੰਡੀਗੜ੍ਹ, 7ਸਤੰਬਰ(ਵਿਸ਼ਵ ਵਾਰਤਾ)Politics News - ਪਿੰਡ ਖੇੜਾ ਬਖਤਾ ਦੀ ਨੂੰਹ ਵਿਨੇਸ਼ ਫੋਗਾਟ ਨੂੰ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ...
Latest News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਨਹੀਂ ਕਰਨਗੇ ਸੰਬੋਧਨby Wishavwarta September 7, 2024 0 Latest News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਨਹੀਂ ਕਰਨਗੇ ਸੰਬੋਧਨ ਵਾਸ਼ਿੰਗਟਨ,7ਸਤੰਬਰ(ਵਿਸ਼ਵ ਵਾਰਤਾ)Latest News: ਸੰਯੁਕਤ ਰਾਸ਼ਟਰ ਮਹਾਸਭਾ ਦੇ 79ਵੇਂ ਸੈਸ਼ਨ ਦੀ ਉੱਚ ਪੱਧਰੀ ...
Kolkata Doctor Murder Case : ਪੀੜਤਾ ਦੀ ਮਾਂ ਨੇ ਪਹਿਲੀ ਵਾਰ ਪ੍ਰਗਟਾਇਆ ਆਪਣਾ ਦਰਦ, ਚਿੱਠੀ ‘ਚ ਲਿਖਿਆ ਭਾਵੁਕ ਸੰਦੇਸ਼by Wishavwarta September 7, 2024 0 Kolkata Doctor Murder Case : ਪੀੜਤਾ ਦੀ ਮਾਂ ਨੇ ਪਹਿਲੀ ਵਾਰ ਪ੍ਰਗਟਾਇਆ ਆਪਣਾ ਦਰਦ, ਚਿੱਠੀ 'ਚ ਲਿਖਿਆ ਭਾਵੁਕ ਸੰਦੇਸ਼ ਚੰਡੀਗੜ੍ਹ, 7ਸਤੰਬਰ(ਵਿਸ਼ਵ ਵਾਰਤਾ)Kolkata Doctor Murder Case- ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ...
Hathras road accident: ਯੂਪੀ ਦੇ ਹਾਥਰਸ ‘ਚ ਭਿਆਨਕ ਸੜਕੀ ਹਾਦਸਾ, ਕਈ ਪਰਿਵਾਰਾਂ ‘ਤੇ ਟੁੱਟਿਆ ਦੁਖਾਂ ਦਾ ਪਹਾੜby Wishavwarta September 7, 2024 0 Hathras road accident: ਯੂਪੀ ਦੇ ਹਾਥਰਸ 'ਚ ਭਿਆਨਕ ਸੜਕੀ ਹਾਦਸਾ, ਕਈ ਪਰਿਵਾਰਾਂ 'ਤੇ ਟੁੱਟਿਆ ਦੁਖਾਂ ਦਾ ਪਹਾੜ ਹਾਥਰਸ 7 ਸਤੰਬਰ (ਵਿਸ਼ਵ ਵਾਰਤਾ)Hathras road accident: ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਬੱਸ ...
Punjab : 1076 ‘ਤੇ ਕਾਲ ਕਰਕੇ ਘਰ ਬੈਠੇ ਹੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ 43 ਪ੍ਰਕਾਰ ਦੀਆਂ ਸੇਵਾਵਾਂ- ਡਿਪਟੀ ਕਮਿਸ਼ਨਰby Wishavwarta September 7, 2024 0 Punjab : 1076 'ਤੇ ਕਾਲ ਕਰਕੇ ਘਰ ਬੈਠੇ ਹੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ 43 ਪ੍ਰਕਾਰ ਦੀਆਂ ਸੇਵਾਵਾਂ- ਡਿਪਟੀ ਕਮਿਸ਼ਨਰ ਫਾਜ਼ਿਲਕਾ, 7 ਸਤੰਬਰ (ਵਿਸ਼ਵ ਵਾਰਤਾ):- ਮੁੱਖ ਮੰਤਰੀ ਭਗਵੰਤ ਸਿੰਘ ਮਾਨ ...
Canada : ਕੈਨੇਡਾ ‘ਚ ਸਿੱਖ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ by Wishavwarta September 7, 2024 0 Canada : ਕੈਨੇਡਾ 'ਚ ਸਿੱਖ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਚੰਡੀਗੜ੍ਹ, 7ਸਤੰਬਰ(ਵਿਸ਼ਵ ਵਾਰਤਾ)Canada- ਅਲਬਰਟਾ ਸੂਬੇ ਦੇ ਸ਼ਹਿਰ ਐਡਮਿੰਟਨ ਦੇ ਡਾਊਨਟਾਊਨ ‘ਚ ਇੱਕ 22 ਸਾਲਾ ਦਸਤਾਰਧਾਰੀ ਨੌਜਵਾਨ ਜਸ਼ਨਦੀਪ ਸਿੰਘ ਮਾਨ ...
Faridkot : ਕੋਟਕਪੂਰਾ ਵਿੱਚ ਵਾਪਰੀ ਬੇਅਦਬੀ ਦੀ ਘਟਨਾ ; ਪੁਲਿਸ ਵੱਲੋਂ ਮੁਲਜ਼ਮ ਔਰਤ ਗ੍ਰਿਫਤਾਰby Wishavwarta September 7, 2024 0 Faridkot : ਕੋਟਕਪੂਰਾ ਵਿੱਚ ਵਾਪਰੀ ਬੇਅਦਬੀ ਦੀ ਘਟਨਾ ; ਪੁਲਿਸ ਵੱਲੋਂ ਮੁਲਜ਼ਮ ਔਰਤ ਗ੍ਰਿਫਤਾਰ ਚੰਡੀਗੜ੍ਹ, 7ਸਤੰਬਰ(ਵਿਸ਼ਵ ਵਾਰਤਾ)Faridkot - ਫ਼ਰੀਦਕੋਟ ਜ਼ਿਲ੍ਹੇ ’ਚ ਪੈਂਦੇ ਕੋਟਕਪੂਰਾ ਵਿੱਚ ਇੱਕ ਔਰਤ ਵੱਲੋਂ ਗੁਟਕਾ ਸਾਹਿਬ ...
Entertainment News : ਪੰਜਾਬੀਆਂ ਦੀ ਜਿੰਦਗੀ, ਹਕੀਕਤ ਤੇ ਤਲਖ ਸੱਚਾਈਆਂ ਨਾਲ ਜੁੜੀ ਹੈ ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’by Wishavwarta September 7, 2024 0 Entertainment News : ਪੰਜਾਬੀਆਂ ਦੀ ਜਿੰਦਗੀ, ਹਕੀਕਤ ਤੇ ਤਲਖ ਸੱਚਾਈਆਂ ਨਾਲ ਜੁੜੀ ਹੈ ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' 13 ਸਤੰਬਰ ਨੂੰ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ ਚੰਡੀਗੜ੍ਹ, 7ਸਤੰਬਰ(ਵਿਸ਼ਵ ਵਾਰਤਾ) ...
Latest News : ਹਰਿਆਣਾ ਕਾਂਗਰਸ ਵੱਲੋਂ 31 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀby Wishavwarta September 7, 2024 0 Latest News : ਹਰਿਆਣਾ ਕਾਂਗਰਸ ਵੱਲੋਂ 31 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਚੰਡੀਗੜ੍ਹ, 7ਸਤੰਬਰ(ਵਿਸ਼ਵ ਵਾਰਤਾ) Latest News-
Haryana : ਦਿਵਆਂਗ ਤੇ 85 ਸਾਲ ਦੀ ਉਮਰ ਵਰਗ ਤੋਂ ਵੱਧ ਦੇ ਵੋਟਰ ਘਰ ਤੋਂ ਪਾ ਸਕਦੇ ਹਨ ਵੋਟ : ਪੰਕਜ ਅਗਰਵਾਲby Wishavwarta September 7, 2024 0 Haryana : ਦਿਵਆਂਗ ਤੇ 85 ਸਾਲ ਦੀ ਉਮਰ ਵਰਗ ਤੋਂ ਵੱਧ ਦੇ ਵੋਟਰ ਘਰ ਤੋਂ ਪਾ ਸਕਦੇ ਹਨ ਵੋਟ : ਪੰਕਜ ਅਗਰਵਾਲ ਚੰਡੀਗੜ੍ਹ,7ਸਤੰਬਰ(ਵਿਸ਼ਵ ਵਾਰਤਾ)Haryana : Chief Electoral Officer of Haryana ...
ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ Hukamnama: ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ February 27, 2025