ਸੋਨਮ ਵਾਂਗਚੁਕ ਦੀ ਪਤਨੀ ਕਰੇਗੀ ਰੋਸ ਪ੍ਰਦਰਸ਼ਨ ਦੀ ਅਗਵਾਈ

ਸੋਨਮ ਵਾਂਗਚੁਕ ਦੀ ਪਤਨੀ ਕਰੇਗੀ ਰੋਸ ਪ੍ਰਦਰਸ਼ਨ ਦੀ ਅਗਵਾਈ – ਧਾਰਾ 163 ਲਾਗੂ ਨਵੀ ਦਿੱਲੀ, 19 ਜੁਲਾਈ 2026 (ਵਿਸ਼ਵ ਵਾਰਤਾ) : ਸੋਨਮ ਵਾਂਗਚੁਕ ਦੇ ਅੰਦੋਲਨ ਅਤੇ 20 ਜੁਲਾਈ ਨੂੰ ਹੋਣ ਵਾਲੇ ‘ਸੰਸਦ ਮਾਰਚ’ ਨੂੰ ਲੈ ਕੇ ਰਾਜਧਾਨੀ ਦਿੱਲੀ ਵਿੱਚ ਤਣਾਅਪੂਰਨ ਸਥਿਤੀ ਬਣ ਗਈ ਹੈ। ਇੱਕ ਪਾਸੇ ਜਿੱਥੇ ਸੋਨਮ ਵਾਂਗਚੁਕ ਦੀ ਪਤਨੀ ਡਾ. ਗੀਤਾਂਜਲੀ ਆਂਗਮੋ ਨੇ … Continue reading ਸੋਨਮ ਵਾਂਗਚੁਕ ਦੀ ਪਤਨੀ ਕਰੇਗੀ ਰੋਸ ਪ੍ਰਦਰਸ਼ਨ ਦੀ ਅਗਵਾਈ