<img class="alignnone size-medium wp-image-309687" src="https://wishavwarta.in/wp-content/uploads/2024/05/images-8-1-251x300.jpeg" alt="Punjab news " width="251" height="300" /> ਚੰਡੀਗੜ੍ਹ 21 ਫਰਵਰੀ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵੱਲੋਂ ਅੱਜ ਵੱਡੇ ਪੱਧਰ ਤੇ ਉਚ ਪੁਲੀਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਨਾਂ ਵਿੱਚੋਂ ਸੱਤ ਐਸਐਸਪੀ ਅਤੇ 21 ਉੱਚ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ । ਬਦਲੇ ਗਏ ਅਫਸਰਾਂ ਦੀ ਨਵੀਂ ਤਾਇਨਾਤੀ ਇਸ ਸੂਚੀ ਅਨੁਸਾਰ ਹੈ। <img class="alignnone size-medium wp-image-354688" src="https://wishavwarta.in/wp-content/uploads/2025/02/Screenshot_2025-02-21-17-23-33-814_com.android.chrome-edit-137x300.jpg" alt="Punjab news " width="137" height="300" />