<blockquote><strong><span style="color: #ff0000;">PSIEC ਦਾ ਚੀਫ਼ ਜਨਰਲ ਮੈਨੇਜਰ ਮੁਅੱਤਲ</span></strong></blockquote> <strong><span style="color: #000000;">ਚੰਡੀਗੜ੍ਹ, 17 ਦਸੰਬਰ(ਵਿਸ਼ਵ ਵਾਰਤਾ )-ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਲਿਮਿਟੇਡ ਵੱਲੋਂ ਆਪਣੇ ਚੀਫ਼ ਜਨਰਲ ਮੈਨੇਜਰ ਜਸਵਿੰਦਰ ਸਿੰਘ ਰੰਧਾਵਾ ਨੂੰ ਮੁਅੱਤਲ ਕਰ ਦਿੱਤਾ ਹੈ।</span></strong>