OSD ਰਾਜਬੀਰ ਘੁੰਮਣ ਦੀ CBI ਅੱਗੇ ਮੁੜ ਪੇਸ਼ੀ ਅੱਜ ; ਪਿਛਲੀ ਵਾਰ ਕੀਤੀ ਗਈ ਸੀ 6 ਘੰਟੇ ਪੁੱਛਗਿੱਛ

  ਚੰਡੀਗੜ੍ਹ, 19 ਅਕਤੂਬਰ (ਵਿਸ਼ਵ ਵਾਰਤਾ) OSD ਰਾਜਬੀਰ ਸਿੰਘ ਘੁੰਮਣ ਅੱਜ ਮੁੜ CBI ਅੱਗੇ ਪੇਸ਼ ਹੋਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸ਼ੇਸ਼ ਡਿਊਟੀ ਅਧਿਕਾਰੀ (OSD) ਰਾਜਬੀਰ ਸਿੰਘ ਘੁੰਮਣ ਨੂੰ ਕੇਂਦਰੀ ਜਾਂਚ ਬਿਊਰੋ (CBI) ਨੇ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਅੱਜ ਸੋਮਵਾਰ (19 ਅਕਤੂਬਰ) ਦੁਪਹਿਰ 2 ਵਜੇ ਮੁੜ ਪੇਸ਼ ਹੋਣ ਲਈ … Continue reading OSD ਰਾਜਬੀਰ ਘੁੰਮਣ ਦੀ CBI ਅੱਗੇ ਮੁੜ ਪੇਸ਼ੀ ਅੱਜ ; ਪਿਛਲੀ ਵਾਰ ਕੀਤੀ ਗਈ ਸੀ 6 ਘੰਟੇ ਪੁੱਛਗਿੱਛ