Kangana Ranaut ਮਾਣਹਾਨੀ ਮਾਮਲਾ; ਬਠਿੰਡਾ ਅਦਾਲਤ ‘ਚ ਹੋਈ ਸੁਣਵਾਈ

Kangana Ranaut ਮਾਣਹਾਨੀ ਮਾਮਲਾ; ਬਠਿੰਡਾ ਅਦਾਲਤ ‘ਚ ਹੋਈ ਸੁਣਵਾਈ – ਬੇਬੇ ਮਹਿੰਦਰ ਕੌਰ ਨੇ ਦਿੱਤਾ ਵੱਡਾ ਬਿਆਨ ਚੰਡੀਗੜ੍ਹ, 4 ਦਸੰਬਰ 2025 (ਵਿਸ਼ਵ ਵਾਰਤਾ): ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ (Kangana Ranaut) ਬਠਿੰਡਾ ਅਦਾਲਤ ਵਿੱਚ ਚੱਲ ਰਹੇ ਮਾਣਹਾਨੀ ਮਾਮਲੇ ਦੀ ਅੱਜ ਹੋਈ ਸੁਣਵਾਈ ਦੌਰਾਨ ਪੇਸ਼ ਨਹੀਂ ਹੋਈ। ਅਦਾਲਤ ਨੇ ਹੁਣ ਉਸਨੂੰ … Continue reading Kangana Ranaut ਮਾਣਹਾਨੀ ਮਾਮਲਾ; ਬਠਿੰਡਾ ਅਦਾਲਤ ‘ਚ ਹੋਈ ਸੁਣਵਾਈ