ਲੁਧਿਆਣਾ 11 ਜਨਵਰੀ ( ਵਿਸ਼ੇਸ਼ ਪ੍ਰਤੀਨਿਧ ) ਲੁਧਿਆਣਾ ਪੱਛਮੀ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ (Gurpreet Bassi Gogi) ਦੇਰ ਰਾਤ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ । ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕ ਨੂੰ ਦੇਰ ਰਾਤ DMC ਹਸਪਤਾਲ ਵਿੱਚ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿਰਤਕ ਐਲਾਨ ਦਿੱਤਾ । ਉਹਨਾਂ ਦੀ ਹੋਈ ਅਚਾਨਕ ਮੌਤ ਇੱਕ ਭੇਦ ਬਣੀ ਹੋਈ ਹੈ, ਕੋਈ ਇਸ ਨੂੰ ਇਕ ਹਾਦਸਾ ਕਹਿ ਰਿਹਾ ਹੈ ਅਤੇ ਕੋਈ ਖੁਦਕੁਸ਼ੀ । ਪੁਲਸ ਪੂਰੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਪਰ ਇਹ ਖਬਰ ਲਿਖਣ ਵੇਲੇ ਤੱਕ ਪਰਿਵਾਰ ਅਤੇ ਪੁਲਸ ਵਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
Breaking News: ਕਮਿਸ਼ਨਰ ਟੀ ਬੈਨਿਥ ਵੱਲੋਂ ਨਿਗਮ ਦੀ ਵਰਕਸ਼ਾਪ, ਸੈਕਟਰ 66 ਦੀ ਬੀ ਰੋਡ ਤੇ ਇੰਡਸਟਰੀਅਲ ਏਰੀਆ ਫੇਜ਼ 6 ਵਿੱਚ ਉਸਾਰੀ ਅਧੀਨ ਕੰਕਰੀਟ ਸੜਕ ਦਾ ਨਿਰੀਖਣ
Breaking News: ਕਮਿਸ਼ਨਰ ਟੀ ਬੈਨਿਥ ਵੱਲੋਂ ਨਿਗਮ ਦੀ ਵਰਕਸ਼ਾਪ, ਸੈਕਟਰ 66 ਦੀ ਬੀ ਰੋਡ ਤੇ ਇੰਡਸਟਰੀਅਲ ਏਰੀਆ ਫੇਜ਼ 6 ਵਿੱਚ...