<div><img class="alignnone size-medium wp-image-9094 alignleft" src="https://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /></div> <div></div> <div>ਚੰਡੀਗੜ੍ਹ (ਵਿਸ਼ਵ ਵਾਰਤਾ ) CBSE ਬੋਰਡ ਦੀਆਂ 10ਵੀਆਂ ਅਤੇ 12ਵੀਆਂ ਜਮਾਤ ਦੀਆਂ ਪਰੀਖਿਆਵਾਂ ਪੰਜ ਮਾਰਚ ਤੋਂ ਸ਼ੁਰੂ ਹੋਣਗੀਆਂ। CBSE ਦੀ ਵੈਬਵਸਾਇਟ cbse.nic.in ਅਤੇ cbseacademic.in ਉੱਤੇ ਜਾਕੇ ਡੇਟਸ਼ੀਟ ਡਾਉਨਲੋਡ ਕੀਤੀ ਜਾ ਸਕਦੀ ਹੈ।</div>