<b> <img class="alignnone size-medium wp-image-14693 alignleft" src="http://wishavwarta.in/wp-content/uploads/2018/01/ACC-300x225.jpg" alt="" width="300" height="225" /></b> <div><b>ਫਰੀਦਕੋਟ - ਕੋਟਕਪੂਰੇ ਦੇ ਪਿੰਡ ਹਰਿਣੋਂ ਦੇ ਕੋਲ ਹੋਏ ਕਾਰ ਹਾਦਸੇ ਚ 2 ਲੋਕਾਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਇਸਤੋਂ ਇਲਾਵਾ 3 ਗੰਭੀਰ ਰੂਪ ਨਾਲ ਜਖਮੀ ਹੋ ਗਏ ਜਾਣਕਾਰੀ ਮੁਤਾਬਿਕ ਮਰਨੇ ਵਾਲਿਆਂ ਵਿੱਚ ਇੱਕ ਪੰਜਾਬ ਪੁਲਿਸ ਦਾ ਕਰਮਚਾਰੀ ਵੀ ਸੀ। </b></div>