<img class="alignnone size-medium wp-image-14004 alignleft" src="http://wishavwarta.in/wp-content/uploads/2018/01/news-flash-300x201.jpg" alt="" width="300" height="201" /> <div><strong> ਗੁਰਦਾਸਪੁਰ</strong> ਚ ਇਕ ਕਿਸਾਨ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਿਕ ਕਿਸਾਨ ਮੇਜਰ ਸਿੰਘ ਨਾ ਦੇ ਵਿਅਕਤੀ ਨੇ ਦੀ ਖੁਦਕੁਸ਼ੀ ਕੀਤੀ ਹੈ ,ਕਿਸਾਨ ਮੇਜਰ ਸਿੰਘ ਉੱਤੇ ਸੀ ਕਰੀਬ 4 ਲੱਖ ਦਾ ਕਰਜਾ ਸੀ ਤੇ ਉਹ 5 ਕਨਾਲ ਜ਼ਮੀਨ ਦਾ ਮਾਲਿਕ ਸੀ।</div>