<img class="alignnone size-medium wp-image-357034" src="https://wishavwarta.in/wp-content/uploads/2025/03/IMG-20250310-WA0130-218x300.jpg" alt="Big News " width="218" height="300" /> ਚੰਡੀਗੜ੍ਹ 10 ਮਾਰਚ( ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਅੱਜ ਫੇਰ 1 ਆਈਪੀਐਸ ਅਤੇ 9 ਪੀਪੀਐਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਹਨ।