<img class="alignnone size-full wp-image-29356" src="https://wishavwarta.in/wp-content/uploads/2018/07/ww-Big-News-Logo-file.jpg" alt="" width="400" height="400" />ਚੰਡੀਗੜ੍ਹ 29 ਮਈ - ਨੈਨੀਤਾਲ ਵਿਚ ਕੋਰੋਨਾ ਦਾ ਕਹਿਰ ਜਾਰੀ , ਅੱਜ ਦੁਪਹਿਰ ਤੋਂ ਬਾਅਦ ਨੈਨੀਤਾਲ 82 ਪ੍ਰਵਾਸੀ ਪਾਜ਼ਿਟਿਵ ਸਾਹਮਣੇ ਆਏ । ਅੱਜ ਉਤਰਾਖੰਡ ਵਿਚ ਕੋਰੋਨਾ ਮਰੀਜ਼ਾਂ ਗਿਣਤੀ ਇਕੋ ਦਿਨ ਵਿਚ 602 ਤੋਂ ਵਧ ਕੇ 716 ਹੋ ਗਈ ਹੈ।