ਕੋਵਿਡ 19 ਦੀ ਉਲੰਘਣਾਂ ਕਰਨ ਤੇ ਦਵਾਈਆਂ ਦੀ ਦੁਕਾਨ ਨੂੰ ਕੀਤਾ ਸੀਲ

ਦੁਕਾਨਾਂ ਦੇ ਪਾਸ ਕੀਤੇ ਜ਼ਬਤ ਪਟਿਆਲਾ 9 ਅਪਰੈਲ(ਵਿਸ਼ਵ ਵਾਰਤਾ)ਕਰੋਨਾ ਜਾਂਚ ਲਈ ਲਏ ਜਾ ਰਹੇ ਹਨ ਲਗਾਤਾਰ ਸੈਂਪਲ,ਪਟਿਆਲਾ ਜਿਲੇ ਵਿੱਚ ਕਰੋਨਾ ਜਾਂਚ ਲਈ ਟੈਸਟਾਂ ਦੀ ਗਿਣਤੀ ਵਧਾਈ ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ:ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੀ ਸ਼ਾਮ ਤੋਂ ਹੁਣ ਤੱਕ ਕਰੋਨਾ ਜਾਂਚ ਲਈ ਭੇਜੇ ਕੁੱਲ 33 ਸੈਂਪਲਾਂ ਵਿਚੋਂ 11 ਸੈਂਪਲਾਂ ਦੀ ਰਿਪੋਰਟ ਨੈਗਟਿਵ ਆਈ ਹੈ … Continue reading ਕੋਵਿਡ 19 ਦੀ ਉਲੰਘਣਾਂ ਕਰਨ ਤੇ ਦਵਾਈਆਂ ਦੀ ਦੁਕਾਨ ਨੂੰ ਕੀਤਾ ਸੀਲ