ਸਿੱਖਿਆ ਬੋਰਡ ਵੱਲੋਂ 20 ਅਪ੍ਰੈਲ ਤੋਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਅਗਲੇ ਹੁਕਮਾਂ ਤੱਕ ਰੱਦ

ਮੋਹਾਲੀ 9 ਅਪ੍ਰੈਲ( ਵਿਸ਼ਵ ਵਾਰਤਾ)- ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਅੱਜ ਪੱਤਰ ਜਾਰੀ ਕਰ ਦਿੱਤਾ ਗਿਆ ਕੇ ਬੋਰਡ ਦੀ ਪ੍ਰੀਖਿਆ 20 ਅਪ੍ਰੈਲ ਤੋਂ ਲਈ ਜਾਵੇਗੀ ਜਦੋ ਕਿ ਕੋਰੋਨਾ ਦਾ ਕਹਿਰ ਦੇਸ਼ ਅੰਦਰ ਜਾਰੀ ਹੈ ਲੇਕਿਨ ਕੁਛ ਘੰਟੇ ਬਾਅਦ ਹੀ ਬੋਰਡ ਨੇ ਇਹ ਫੈਸਲਾ ਵਾਪਿਸ਼ ਲੈ ਲਿਆ ਹੈ ਕਈ ਵਿਭਾਗ ਆਪਣੇ ਪੱਧਰ ਤੇ ਹੀ ਆਪਣੇ ਮੰਤਰੀਆਂ … Continue reading ਸਿੱਖਿਆ ਬੋਰਡ ਵੱਲੋਂ 20 ਅਪ੍ਰੈਲ ਤੋਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਅਗਲੇ ਹੁਕਮਾਂ ਤੱਕ ਰੱਦ