ਪੰਜਾਬ ਵਿੱਚ ਹੁਣ ਹੋਣਗੇ ਕਰੋਨਾ ਵਾਇਰਸ ਸਬੰਧੀ 800 ਟੈਸਟ ਰੋਜਾਨਾ : ਡੀ.ਕੇ. ਤਿਵਾੜੀ

5 ਆਰ.ਟੀ.ਪੀ.ਸੀ.ਆਰ  ਮਸੀਨਾਂ ਅਤੇ 4 ਆਰ.ਐਨ.ਏ. ਐਕਸਟਰੇਕਸਨ ਮਸੀਨਾਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਸਥਾਪਤ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਦੀ ਟੈਸਟ ਸਮਰੱਥਾ 40-40 ਤੋਂ ਵੱਧ ਕੇ ਹੋਈ  400-400 ਟੈਸਟ ਰੋਜਾਨਾ ਚੰਡੀਗੜ•, 9 ਅਪ੍ਰੈਲ(  ਵਿਸ਼ਵ ਵਾਰਤਾ)-ਦੁਨੀਆ ਭਰ ਵਿੱਚ ਚਿੰਤਾ ਦਾ ਵਿਸਾ ਬਣੇ ਹੋਏ  ਕੋਵਿਡ 19 ਨੂੰ ਮਾਤ ਪਾਉਣ ਲਈ ਪੰਜਾਬ ਸਰਕਾਰ ਨੇ ਕੋਰੋਨਾ … Continue reading ਪੰਜਾਬ ਵਿੱਚ ਹੁਣ ਹੋਣਗੇ ਕਰੋਨਾ ਵਾਇਰਸ ਸਬੰਧੀ 800 ਟੈਸਟ ਰੋਜਾਨਾ : ਡੀ.ਕੇ. ਤਿਵਾੜੀ