ਇਟਲੀ (ਰੋਮ) 23 ਫਰਵਰੀ (ਵਿਸ਼ਵ ਵਾਰਤਾ) ‘- ਇਟਲੀ ਚ ਕੋਰੋਨਾਵਾਇਰਸ ਦੀ ਗਿਣਤੀ 79 ‘ਤੇ ਪਹੁੰਚ ਗਈ ਹੈ, ਜਿਸ ‘ਚ ਦੋ ਮੌਤਾਂ ਹੋ ਗਿਆ ਹਨ।
ਇਟਲੀ ‘ਚ ਤਕਰੀਬਨ 50,000 ਲੋਕਾਂ ਨੂੰ ਅਗਲੀ ਸੂਚਨਾ ਤੱਕ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਗਿਆ ਹੈ। ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋਂਬਾਰਡੀ ਅਤੇ ਵੇਨੇਟੋ ‘ਚ ਸਥਾਨਕ ਅਧਿਕਾਰੀਆਂ ਨੇ ਸਕੂਲ, ਕਾਰੋਬਾਰ, ਰੈਸਟੋਰੈਂਟ ਬੰਦ ਕਰ ਦਿੱਤੇ ਹਨ । ਕਾਰੋਬਾਰ ਬੰਦ ਹੋਣ ਕਰਕੇ ਕਾਫ਼ੀ ਲੋਕਾਂ ਦੀ ਦਿਹਾੜੀ ਟੁੱਟ ਸਕਦੀ ਹੈ।
ਇਜ਼ਰਾਈਲ ਨੇ ਈਰਾਨ ਦੇ ਇਸਫਹਾਨ ਸ਼ਹਿਰ ‘ਤੇ ਕੀਤਾ ਹਮਲਾ
ਇਜ਼ਰਾਈਲ ਨੇ ਈਰਾਨ ਦੇ ਇਸਫਹਾਨ ਸ਼ਹਿਰ 'ਤੇ ਕੀਤਾ ਹਮਲਾ ਤੇਲ ਅਵੀਵ, 19 ਅਪ੍ਰੈਲ (IANS,ਵਿਸ਼ਵ ਵਾਰਤਾ) ਇਜ਼ਰਾਈਲ ਨੇ ਈਰਾਨ ਦੇ ਇਸਫਹਾਨ...