ਟਕਸਾਲੀ ਕਾਂਗਰਸੀ ਵਿਜੈ ਕੁਮਾਰ ਟਿੰਕੂ ਚੇਅਰਮੈਨ ਪਲੈਨਿੰਗ ਬੋਰਡ ਜਿਲ੍ਹਾ ਮੋਹਾਲੀ ਦਾ ਤਾਜਪੋਸ਼ੀ ਸਮਾਗਮ 7 ਜਨਵਰੀ ਦਿਨ ਮੰਗਲਵਾਰ ਨੂੰ 10 ਵਜੇ ਮੋਹਾਲੀ ਵਿਖੇ ਹੋਣਾ ਹੈ I ਇਸ ਸਮਾਗਮ ਵਿੱਚ ਸਰਦਾਰ ਭਰਤ ਇੰਦਰ ਸਿੰਘ ਚਾਹਲ ਜੀ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸ੍ਰੀ ਮੁਨੀਸ਼ ਤਿਵਾੜੀ ਜੀ ਮੇਂਬਰ ਲੋਕ ਸਭਾ,ਰਾਣਾ ਕੇ. ਪੀ.ਸਿੰਘ ਜੀ ਸਪੀਕਰ ਪੰਜਾਬ ਵਿਧਾਨ ਸਭਾ, ਸਰਦਾਰ ਬਲਬੀਰ ਸਿੰਘ ਸਿੱਧੂ ਜੀ ਕੈਬਿਨੇਟ ਮੰਤਰੀ ਪੰਜਾਬ, ਸਰਦਾਰ ਚਰਨਜੀਤ ਸਿੰਘ ਚੰਨੀ ਜੀ ਕੈਬਿਨੇਟ ਮੰਤਰੀ ਪੰਜਾਬ ਵੀ ਇਸ ਸਮਾਗਮ ਦੀ ਸੋਭਾ ਵਧਾਉਣਗੇ l
ਚੰਡੀਗੜ੍ਹ ‘ਚ ਵੈਸਟਰਨ ਡਿਸਟਰਬੈਂਸ ਦਾ ਅਸਰ ਖਤਮ
ਚੰਡੀਗੜ੍ਹ 'ਚ ਵੈਸਟਰਨ ਡਿਸਟਰਬੈਂਸ ਦਾ ਅਸਰ ਖਤਮ ਚੰਡੀਗੜ੍ਹ, 20ਅਪ੍ਰੈਲ(ਵਿਸ਼ਵ ਵਾਰਤਾ)-ਅੱਜ ਤੋਂ ਚੰਡੀਗੜ੍ਹ ਵਿੱਚ ਮੌਸਮ ਸਾਫ਼ ਰਹੇਗਾ। ਮੌਸਮ ਵਿਭਾਗ ਅਨੁਸਾਰ...