<img class="alignnone size-full wp-image-39660" src="https://wishavwarta.in/wp-content/uploads/2019/02/Sukhbir-Singh-Badal.jpg" alt="" width="400" height="418" />ਸੁਖਬੀਰ ਸਿੰਘ ਬਾਦਲ ਮੁੜ ਬਣੇ ਅਕਾਲੀ ਦਲ (ਬਾਦਲ) ਦੇ ਸਰਬ ਸੰਮਤੀ ਨਾਲ ਪ੍ਰਧਾਨ । ਪੰਜ ਸਾਲਾਂ ਲਈ ਹੋਈ ਚੋਣ । ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਨੇਤਾ ਬਲਵਿੰਦਰ ਸਿੰਘ ਭੂੰਦੜ ਨੇ ਕੀਤਾ ਐਲਾਨ ।