<img class="alignnone size-full wp-image-47555" src="https://wishavwarta.in/wp-content/uploads/2019/08/vadi-khabar-big-news.jpg" alt="" width="380" height="302" /> ਨਵੀਂ ਦਿੱਲੀ, 19 ਨਵੰਬਰ – ਉੱਤਰੀ ਸਿਆਚਿਨ ਗਲੇਸ਼ੀਅਰ ਵਿਖੇ ਬਰਫ ਦੀ ਚੱਟਾਨ ਖਿਸਕਣ ਕਾਰਨ ਭਾਰਤੀ ਸੈਨਾ ਦੇ 4 ਜਵਾਨ ਸ਼ਹੀਦ ਹੋ ਗਏ, ਜਦਕਿ ਇਸ ਹਾਦਸੇ ਵਿਚ 2 ਸਥਾਨਕ ਕੁਲੀਆਂ ਦੀ ਵੀ ਮੌਤ ਹੋ ਗਈ। ਇਹ ਹਾਦਸਾ ਕੱਲ੍ਹ ਉੱਤਰੀ ਸਿਆਚਿਨ ਗਲੇਸ਼ੀਅਰ ਵਿਚ ਵਾਪਰਿਆ।