<img class="alignnone size-full wp-image-10376" src="https://wishavwarta.in/wp-content/uploads/2017/12/vote-election-1.jpg" alt="" width="500" height="300" /> ਨਵੀਂ ਦਿੱਲੀ, 23 ਅਕੂਤਬਰ – ਹਰਿਆਣਾ ਅਤੇ ਮਹਾਰਾਸ਼ਟਰ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਨਤੀਜਿਆਂ ਦਾ ਐਲਾਨ ਕੱਲ੍ਹ 24 ਅਕਤੂਬਰ ਨੂੰ ਹੋਣ ਜਾ ਰਿਹਾ ਹੈ। ਦੱਸਣਯੋਗ ਹੈ ਕਿ ਹਰਿਆਣਾ ਵਿਚ 21 ਅਕਤੂਬਰ ਨੂੰ 90 ਸੀਟਾਂ ਅਤੇ ਮਹਾਰਾਸ਼ਟਰ ਵਿਚ 228 ਸੀਟਾਂ ਉਤੇ ਮਤਦਾਨ ਹੋਇਆ ਸੀ।