<img class="alignnone size-full wp-image-28777" src="https://wishavwarta.in/wp-content/uploads/2018/07/cricket-news-logo-1.jpg" alt="" width="372" height="250" /> ਪੁਣੇ, 12 ਅਕਤੂਬਰ – ਪੁਣੇ ਟੈਸਟ ਮੈਚ ਦੇ ਚਾਹ ਦੇ ਸਮੇਂ ਤੱਕ ਦੱਖਣੀ ਅਫਰੀਕਾ ਨੇ 8 ਵਿਕਟਾਂ ਗਵਾ ਕੇ 197 ਦੌੜਾਂ ਬਣਾ ਲਈਆਂ ਸਨ। ਫਿਲੈਂਡਰ 23 ਤੇ ਮਹਾਰਾਜ 21 ਦੌੜਾਂ ਬਣਾ ਕੇ ਨਾਬਾਦ ਹਨ। ਇਸ ਤੋਂ ਪਹਿਲਾਂ ਉਮੇਸ਼ ਯਾਦਵ ਨੇ 3, ਸ਼ਮੀ ਤੇ ਅਸ਼ਵਿਨ ਨੇ 2-2 ਵਿਕਟਾਂ ਲਈਆਂ।