ਸੇਵਾ ਮੁਕਤ ਜੱਜ ਵਿਨੋਦ ਕੁਮਾਰ ਸ਼ਰਮਾ ਪੰਜਾਬ ਦੇ ਲੋਕਪਾਲ ਨਿਯੁਕਤ

221
Advertisement

ਚੰਡੀਗੜ੍ਹ, 4 ਅਕਤੂਬਰ – ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਵਲੋਂ ਸੇਵਾ ਮੁਕਤ ਜੱਜ ਵਿਨੋਦ ਕੁਮਾਰ ਸ਼ਰਮਾ ਨੂੰ ਪੰਜਾਬ ਦਾ ਲੋਕਪਾਲ ਨਿਯੁਕਤ ਕੀਤਾ ਗਿਆ ਹੈ।